ਲੁਧਿਆਣਾ:ਲੁਧਿਆਣਾ ਵਿੱਚ ਪਹੁੰਚੀ ਭਾਰਤੀ ਜੋੜੋ ਯਾਤਰਾ ਦੇ ਵਿਚ ਅੱਜ ਵੱਡੀ ਤਦਾਦ ਰਾਹੁਲ ਗਾਂਧੀ ਨੂੰ ਵੇਖਣ ਲਈ ਵੱਡੀ ਤਦਾਦ ਕਾਂਗਰਸ ਦੀਆਂ ਮਹਿਲਾ ਵਰਕਰਾਂ ਵੀ ਪਹੁੰਚੀਆਂ। ਇਸ ਦੌਰਾਨ ਮਹਿਲਾਵਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਹੁਣ ਵਿਆਹ ਕਰਵਾ ਲੈਣਾ ਚਾਹੀਦਾ ਹੈ। ਮਹਿਲਾਵਾਂ ਨੇ ਮੰਗ ਕੀਤੀ ਕਿ ਜੇਕਰ ਰਾਹੁਲ ਗਾਂਧੀ ਵਿਆਹ ਨਹੀਂ ਕਰਵਾਉਣਗੇ ਤਾਂ ਅਸੀਂ ਅੱਗੇ ਜਾ ਕੇ ਇਸ ਨੂੰ ਵੋਟਾਂ ਪਾਵਾਂਗੇ, ਉਨ੍ਹਾਂ ਨੇ ਕਿਹਾ ਫਿਰ ਤੋਂ ਭਾਜਪਾ ਦੀ ਸਰਕਾਰ ਬਣ ਜਾਵੇਗੀ।
ਬਜ਼ਰੁਗ ਮਹਿਲਾਵਾਂ ਰਾਹੁਲ ਗਾਂਧੀ ਨੂੰ ਵਿਆਹ ਕਰਵਾਉਣ ਦੀ ਦਿੱਤੀ ਸਲਾਹ:ਭਾਰਤ ਜੋੜੋ ਯਾਤਰਾ ਵਿੱਚ ਪਹੁੰਚੀਆਂ ਬਜਰੁਗ ਮਹਿਲਾਵਾਂ ਨੇ ਵੀ ਕਿਹਾ ਕਿ ਰਾਹੁਲ ਗਾਂਧੀ ਨੂੰ ਵਿਆਹ ਕਰਵਾਉਣ ਦੀ ਸਲਾਹ ਦਿੱਤੀ ਹੈ। ਮਹਿਲਾਵਾਂ ਨੇ ਕਿਹਾ ਕਿ ਅਸੀਂ ਰਾਹੁਲ ਗਾਂਧੀ ਨੂੰ ਵੇਖਣ ਲਈ ਦੁਰੋਂ-ਦੂਰੋਂ ਆਈਆਂ ਹਾਂ ਤੇ ਉਨ੍ਹਾ ਨੂੰ ਇਸ ਯਾਤਰਾ ਲਈ ਬਹੁਤ-ਬਹੁਤ ਸੁਭਕਮਨਵਾਂ ਦੇਣ ਲਈ ਪਹੁੰਚੇ ਹਾਂ।