ਚੋਰੀ ਦੀ ਘਟਨਾ ਸੀਸੀਟੀਵੀ 'ਚ ਹੋਈ ਕੈਦ - ਦਹਿਸ਼ਤ ਦਾ ਮਾਹੌਲ
ਲੁਧਿਆਣਾ:ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ ਉਥੇ ਹੀ ਪੰਜਾਬ ਵਿਚ ਚੋਰੀਆਂ ਦੀਆਂ ਵਾਰਦਾਤਾਂ ਵੱਧਦੀਆ ਜਾ ਰਹੀਆ ਹਨ।ਲੁਧਿਆਣਾ ਦੇ ਵਿਸ਼ਨੂੰ ਮਹੱਲਾ ਵਿਚ ਇਕ ਚੋਰ ਵੱਲੋਂ ਸ਼ਰੇਆਮ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਿਆ।ਇਹ ਵੀ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।ਇਸ ਘਟਨਾ ਤੋਂ ਬਾਅਦ ਪੂਰੇ ਮੁਹੱਲੇ ਵਿਚ ਦਹਿਸ਼ਤ ਦਾ ਮਾਹੌਲ ਹੈ।ਜਿੱਥੇ ਪੁਲਿਸ ਸ਼ਹਿਰ ਵਿਚ ਸੁਰੱਖਿਆ ਦਾ ਦਾਅਵੇ ਕਰ ਰਹੀ ਹੈ ਉਥੇ ਹੀ ਚੋਰਾਂ ਦੇ ਹੌਂਸਲੇ ਵੱਧੇ ਹੋਏ ਹਨ।ਤੁਸੀ ਸੀਸੀਟੀਵੀ ਵਿਚ ਸ਼ਰੇਆਮ ਵੇਖ ਸਕਦੇ ਹੋ ਕਿਵੇ ਚੋਰ ਇਕ ਬਜ਼ੁਰਗ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਕੇ ਫਰਾਰ ਹੋ ਜਾਂਦਾ ਹੈ।