ਪਟਰੋਲ ਪੰਪ ਦੇ ਕਰਿੰਦੇ ਦੇ ਗੋਲੀ ਮਾਰ ਕੇ ਲੁੱਟੀ ਨਕਦੀ - ਕੁਹਾੜਾ ਰੋਡ
ਥਾਣਾ ਫੋਕਲ ਪੁਆਇੰਟ ਅਧੀਨ ਪੈਂਦੀ ਸਾਹਨੇਵਾਲ ਕੁਹਾੜਾ ਰੋਡ 'ਤੇ ਪੈਂਦੇ ਵਿਨਾਇਕਾ ਇੰਟਰਨੈਸ਼ਨਲ ਇੰਡੀਅਨ ਆਇਲ ਦੇ ਪਟਰੋਲ ਪੰਪ ਤੇ ਕਰੀਬ ਸਾਢੇ 4 ਵਜੇ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਨੇ ਪੰਪ ਦੇ ਕਰਿੰਦੇ ਸੰਦੀਪ ਕੁਮਾਰ ਦੀ ਲੱਤ ਵਿੱਚ ਗੋਲੀ ਮਾਰ ਕੇ ਨਕਦੀ ਖੋਹ ਕੇ ਫਰਾਰ ਹੋ ਗਏ ।
ਪਟਰੋਲ ਪੰਪ ਦੇ ਕਰਿੰਦੇ ਦੇ ਗੋਲੀ ਮਾਰ ਕੇ ਲੁੱਟੀ ਨਕਦੀ
ਲੁਧਿਆਣਾ: ਥਾਣਾ ਫੋਕਲ ਪੁਆਇੰਟ ਅਧੀਨ ਪੈਂਦੀ ਸਾਹਨੇਵਾਲ ਕੁਹਾੜਾ ਰੋਡ 'ਤੇ ਪੈਂਦੇ ਵਿਨਾਇਕਾ ਇੰਟਰਨੈਸ਼ਨਲ ਇੰਡੀਅਨ ਆਇਲ ਦੇ ਪਟਰੋਲ ਪੰਪ ਤੇ ਕਰੀਬ ਸਾਢੇ 4 ਵਜੇ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਨੇ ਪੰਪ ਦੇ ਕਰਿੰਦੇ ਸੰਦੀਪ ਕੁਮਾਰ ਦੀ ਲੱਤ ਵਿੱਚ ਗੋਲੀ ਮਾਰ ਕੇ ਨਕਦੀ ਖੋਹ ਕੇ ਫਰਾਰ ਹੋ ਗਏ । ਜਾਣਕਾਰੀ ਅਨੁਸਾਰ ਪੁਲਿਸ ਚੌਂਕੀ ਬੁੱਢੇਵਾਲ ਦੇ ਇੰਚਾਰਜ ਸੁਰਜੀਤ ਸੈਣੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚ ਜ਼ਖ਼ਮੀ ਕਰਿੰਦੇ ਨੂੰ ਚੁੱਕ ਕੇ ਈਐਸਆਈ ਹਸਪਤਾਲ ਇਲਾਜ ਲਈ ਭਰਤੀ ਕੀਤਾ ਜਿਥੇ ਸੰਦੀਪ ਦਾ ਇਲਾਜ ਚਲ ਰਿਹਾ ਹੈ।
Last Updated : Apr 12, 2021, 12:31 PM IST