ਪੰਜਾਬ

punjab

ETV Bharat / state

ਲੁਧਿਆਣਾ ‘ਚ ਐਤਵਾਰ ਨੂੰ ਨਹੀਂ ਖੁੱਲ੍ਹਣਗੀਆਂ -ਡੀ ਸੀ - ਸਿਹਤ ਮਹਿਕਮੇ

ਲੁਧਿਆਣਾ ਡੀਸੀ ਨੇ ਕਿਹਾ ਕਿ ਜ਼ਿਲ੍ਹੇ ਚ ਰਾਤ ਅੱਠ ਵਜੇ ਤੋਂ ਲੈ ਕੇ ਸੋਮਵਾਰ ਸਵੇਰੇ ਪੰਜ ਵਜੇ ਤੱਕ ਮੁਕੰਮਲ ਕਰਫਿਊ ਰਹੇਗਾ ਤੇ ਇਸ ਦੌਰਾਨ ਦੁਕਾਨਾਂ ਬੰਦ ਰਹਿਣਗੀਆਂ ।ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਲੁਧਿਆਣਾ ਵਿੱਚ ਹੁਣ ਦੁਕਾਨਾਂ ਖੋਲ੍ਹਣ ਦੀ ਮਿਆਦ ਸ਼ਾਮ 7.30 ਵਜੇ ਤੱਕ ਕਰ ਦਿੱਤੀ ਗਈ ਹੈ ਅਤੇ ਅੱਧਾ ਘੰਟਾ ਦੁਕਾਨਦਾਰਾਂ ਨੂੰ ਦਿੱਤਾ ਗਿਆ ਹੈ ਤਾਂ ਜੋ ਉਹ 8 ਅਜੇ ਤੱਕ ਆਪੋ ਆਪਣੇ ਘਰਾਂ ਤੱਕ ਪਹੁੰਚ ਸਕਣ।

ਲੁਧਿਆਣਾ ਚ ਐਤਵਾਰ ਨੂੰ ਨਹੀਂ ਖੁੱਲ੍ਹਣਗੀਆਂ -ਡੀ ਸੀ
ਲੁਧਿਆਣਾ ਚ ਐਤਵਾਰ ਨੂੰ ਨਹੀਂ ਖੁੱਲ੍ਹਣਗੀਆਂ -ਡੀ ਸੀ

By

Published : Jun 16, 2021, 9:22 PM IST

ਲੁਧਿਆਣਾ:ਪੰਜਾਬ ਸਰਕਾਰ ਵੱਲੋਂ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਲੈ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਲੋਕਾਂ ਦੀਆਂ ਦੁਬਿਧਾਵਾਂ ਦੂਰ ਕਰਦਿਆਂ ਹੀ ਸਾਫ ਕਰ ਦਿੱਤਾ ਹੈ ਕਿ ਲੁਧਿਆਣਾ ਦੇ ਵਿੱਚ ਐਤਵਾਰ ਨੂੰ ਦੁਕਾਨਾਂ ਮੁਕੰਮਲ ਬੰਦ ਰਹਿਣਗੀਆਂ ।

ਉਨ੍ਹਾਂ ਸਾਫ ਕਿਹਾ ਕਿ ਸ਼ਨੀਵਾਰ ਰਾਤ ਅੱਠ ਵਜੇ ਤੋਂ ਲੈ ਕੇ ਸੋਮਵਾਰ ਸਵੇਰੇ ਪੰਜ ਵਜੇ ਤੱਕ ਮੁਕੰਮਲ ਕਰਫਿਊ ਰਹੇਗਾ ਤੇ ਇਸ ਦੌਰਾਨ ਦੁਕਾਨਾਂ ਬੰਦ ਰਹਿਣਗੀਆਂ ।ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਲੁਧਿਆਣਾ ਵਿੱਚ ਹੁਣ ਦੁਕਾਨਾਂ ਖੋਲ੍ਹਣ ਦੀ ਮਿਆਦ ਸ਼ਾਮ 7.30 ਵਜੇ ਤੱਕ ਕਰ ਦਿੱਤੀ ਗਈ ਹੈ ਅਤੇ ਅੱਧਾ ਘੰਟਾ ਦੁਕਾਨਦਾਰਾਂ ਨੂੰ ਦਿੱਤਾ ਗਿਆ ਹੈ ਤਾਂ ਜੋ ਉਹ 8 ਅਜੇ ਤੱਕ ਆਪੋ ਆਪਣੇ ਘਰਾਂ ਤੱਕ ਪਹੁੰਚ ਸਕਣ।

ਲੁਧਿਆਣਾ ਚ ਐਤਵਾਰ ਨੂੰ ਨਹੀਂ ਖੁੱਲ੍ਹਣਗੀਆਂ -ਡੀ ਸੀ

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਇਸ ਸਬੰਧੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੋਰੋਨਾ ਤੇ ਕੇਸ ਲੁਧਿਆਣਾ ਵਿੱਚ ਕਾਫ਼ੀ ਘਟ ਗਏ ਹਨ।ਉਨ੍ਹਾਂ ਕਿਹਾ ਕਿ ਕੇਸ ਹੁਣ 100 ਤੋਂ ਵੀ ਹੇਠਾਂ ਆ ਗਏ ਹਨ ਜਿਸ ਲਈ ਲੁਧਿਆਣਾ ਵਾਸੀ ਵਧਾਈ ਦੇ ਪਾਤਰ ਹਨ।

ਨਾਲ ਹੀ ਉਨ੍ਹਾਂ ਕਿਹਾ ਕਿ ਲੋਕ ਕੋਰੋਨਾ ਵੈਕਸੀਨ ਵੀ ਵਧ ਚੜ੍ਹ ਕੇ ਲਵਾ ਰਹੇ ਹਨ ਅਤੇ ਹੁਣ ਲੁਧਿਆਣਾ ਜ਼ਿਲ੍ਹਾ ਸਿਹਤ ਮਹਿਕਮੇ ਕੋਲ 36,000 ਭਾਰਤ ਦੇ ਕਰੀਬ ਵੈਕਸੀਨ ਦਾ ਸਟਾਕ ਹੈ ਜੋ ਅਠਾਰਾਂ ਸਾਲ ਤੋਂ ਵਧੇਰੇ ਉਮਰ ਵਾਲਿਆਂ ਲਈ ਹੈ ।ਉਨ੍ਹਾਂ ਕਿਹਾ ਕਿ ਇਸ ਕਰਕੇ ਅਫਵਾਹਾਂ ਤੋਂ ਬਚ ਕੇ ਲੋਕ ਵੱਧ ਤੋਂ ਵੱਧ ਟੀਕਾਕਰਨ ਕਰਵਾਉਣ ਤਾਂ ਜੋ ਕੋਰੋਨਾ ਮਹਾਮਾਰੀ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ:CORONA UPDATE LIVE: 24 ਘੰਟਿਆਂ 'ਚ ਭਾਰਤ 'ਚ 62,224 ਨਵੇਂ ਮਾਮਲੇ, 2,542 ਮੌਤਾਂ

ABOUT THE AUTHOR

...view details