ਜਗਰਾਉਂ: ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਨੇ ਇਲਾਕਾ ਵਾਸੀਆਂ ਦੀ 3 ਦਿਨ ਦੀ ਉਡੀਕ ਖ਼ਤਮ ਕਰ ਦਿੱਤੀ।
ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਨੇ ਜਗਰਾਓਂ ਵਾਸੀਆਂ ਦੀ 3 ਦਿਨ ਦੀ ਉਡੀਕ ਕੀਤੀ ਖ਼ਤਮ - ਜਗਰਾਉਂ
ਭਾਰੀ ਪੁਲਿਸ ਫੋਰਸ ਤੇ ਪ੍ਰਸ਼ਾਸਨਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ 22 ਵਾਰਡਾਂ ਦੇ ਵੋਟਾਂ ਦੀ ਗਿਣਤੀ ਤੋਂ ਬਾਅਦ ਕੀਤੇ ਨਤੀਜੇ ਘੋਸ਼ਿਤ ਐਸਡੀਐਮ ਨੇ ਕਿਹਾ ਕਿ 17 ਵਾਰਡਾਂ ਵਿੱਚ ਕਾਂਗਰਸ 5 ਵਾਰਡਾਂ ਵਿੱਚ ਆਜ਼ਾਦ ਤੇ 1 ਵਾਰਡ ਵਿੱਚ ਅਕਾਲੀ ਦਲ ਨੇ ਬਾਜ਼ੀ ਮਾਰੀ ਹੈ।
ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਨੇ ਜਗਰਾਓਂ ਵਾਸੀਆਂ ਦੀ 3 ਦਿਨ ਦੀ ਉਡੀਕ ਕੀਤੀ ਖ਼ਤਮ