ਪੰਜਾਬ

punjab

ETV Bharat / state

ਨਾਬਾਲਿਗ ਰੇਪ ਪੀੜਤਾ ਨੂੰ ਮਿਲਣ ਪਹੁੰਚੀ ਮਨੀਸ਼ਾ ਗੁਲਾਟੀ - Arrested

ਲੁਧਿਆਣਾ ਦੇ ਜਗਰਾਓਂ ਲਾਗੇ ਪਿੰਡ ਰੂਮੀ ਵਿਚ ਨਬਾਲਿਗ ਪੀੜਤ ਲੜਕੀ ਦਾ ਪਤਾ ਲੈਣ ਲਈ ਵੋਮੈਨ ਕਮਿਸ਼ਨ (Women's Commission) ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਪਹੁੰਚੇ।ਇਸ ਮੌਕੇ ਉਨ੍ਹਾਂ ਕਿਹਾ ਹੈ ਕਿ ਮੁਲਜ਼ਮ ਲੜਕੇ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ (Arrested) ਕੀਤਾ ਜਾਵੇਗਾ ਅਤੇ ਅਦਾਲਤ ਬਣਦੀ ਸਖ਼ਤ ਸਜ਼ਾ ਦੇਵਾਂਗਾ।

ਨਬਾਲਿਗ ਰੇਪ ਪੀੜਤਾ ਬੱਚੀ ਨੂੰ ਮਿਲਣ ਲਈ ਪਹੁੰਚੀ ਮਨੀਸ਼ਾ ਗੁਲਾਟੀ
ਨਬਾਲਿਗ ਰੇਪ ਪੀੜਤਾ ਬੱਚੀ ਨੂੰ ਮਿਲਣ ਲਈ ਪਹੁੰਚੀ ਮਨੀਸ਼ਾ ਗੁਲਾਟੀ

By

Published : Jul 18, 2021, 8:45 PM IST

ਲੁਧਿਆਣਾ:ਜਗਰਾਓਂ ਦੇ ਪਿੰਡ ਰੂਮੀ ਵਿਖੇ ਰੇਪ ਪੀੜਤਾ ਦਾ ਪਤਾ ਲੈਣ ਲਈ ਵੋਮੈਨ ਕਮਿਸ਼ਨ ਦੀ ਚੇਅਰਪਰਸਨ (Women's Commission) ਮਨੀਸ਼ਾ ਗੁਲਾਟੀ ਪਹੁੰਚੀ।ਇਸ ਮੌਕੇ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਨਬਾਲਿਗ ਨਾਲ ਰੇਪ ਕਰਨ ਵਾਲੇ 26 ਸਾਲਾਂ ਲੜਕਾ ਫਰਾਰ ਹੈ ਉਸ ਨੂੰ ਪੁਲਿਸ ਟਰੇਸ ਕਰ ਰਹੀ ਹੈ ਜਲਦੀ ਹੀ ਪੁਲਿਸ ਦੀ ਗ੍ਰਿਫ਼ਤਾਰ (Arrested) ਕਰ ਲਵੇਗੀ।

ਨਬਾਲਿਗ ਰੇਪ ਪੀੜਤਾ ਬੱਚੀ ਨੂੰ ਮਿਲਣ ਲਈ ਪਹੁੰਚੀ ਮਨੀਸ਼ਾ ਗੁਲਾਟੀ

ਮੁਨੀਸ਼ਾ ਗੁਲਾਟੀ ਨੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਕਾਬੂ ਕਰ ਲਵੇਗੀ।ਇਸ ਮੌਕੇ ਜਗਰਾਓਂ ਦੇ ਐਸ ਐਸ ਪੀ ਚਰਨਜੀਤ ਸਿੰਘ ਸੋਹਲ ਨੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਤੇ ਜਲਦੀ ਹੀ ਮੁਲਜ਼ਮ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਜਗਰਾਓਂ ਦੇ ਪਿਛਲੇ ਇਕ ਕੇਸ ਬਾਰੇ ਕਿਹਾ ਹੈ ਕਿ ਉਸ ਪੀੜਤ ਲੜਕੀ ਲਈ ਸਿੱਟ ਬਣ ਗਈ ਹੈ ਅਤੇ ਜਾਂਚ ਚੱਲ ਰਹੀ ਹੈ।

ਇਹ ਵੀ ਪੜੋ:King Cobra ਦੀ ਇਸ ਵੀਡੀਓ ਨੂੰ ਕਮਜ਼ੋਰ ਦਿਲ ਵਾਲੇ ਨਾ ਵੇਖਣ...

ABOUT THE AUTHOR

...view details