ਪੰਜਾਬ

punjab

ETV Bharat / state

ਲਾਕਡਾਊਨ ਲੇਬਰ ਦੀ 'ਹਿਜਰਤ'..ਇੰਡਸਟਰੀ ਦੀ 'ਹਜਾਮਤ' ! - ਲੁਧਿਆਣਾ ਦੇ ਡਿਪਟੀ ਕਮਿਸ਼ਨਰ

ਲੁਧਿਆਣਾ ਦੇ ਵਿੱਚ ਲੇਬਰ ਜਾ ਰਹੀ ਵਾਪਿਸ ਇੰਡਸਟਰੀ ਨੂੰ ਹੋਇਆ ਖ਼ਤਰਾ ਲੁਧਿਆਣਾ ਡੀਸੀ ਦੀ ਅਪੀਲ ਨਾ ਜਾਵੇ ਲੇਬਰ, ਸਨਅਤਕਾਰਾਂ ਨੇ ਕਿਹਾ ਜੇ ਲੱਗ ਗਿਆ ਲਾਕਡਾਊਨ ਤਾਂ ਨਹੀਂ ਦਵਾਂਗੇ ਲੇਬਰ ਨੂੰ ਤਨਖਾਹ ਲੁਧਿਆਣਾ ਦੇ ਵਿੱਚ ਲੇਬਰ ਮੁੜ ਤੋਂ ਆਪੋ ਆਪਣੇ ਸੂਬਿਆਂ ਵਿੱਚ ਪਰਤਣੀ ਸ਼ੁਰੂ ਹੋ ਗਈ ਹੈ। ਜਿਸ ਕਰਕੇ ਫੈਕਟਰੀ ਮਾਲਕਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਫੈਕਟਰੀ ਮਾਲਕਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ। ਕਿ ਜੇਕਰ ਲਾਕਡਾਊਨ ਲੱਗ ਗਿਆ ਤਾਂ ਉਹ ਲੇਬਰ ਨੂੰ ਤਨਖਾਹ ਵੀ ਨਹੀਂ ਦੇਣਗੇ। ਉਧਰ ਦੂਜੇ ਪਾਸੇ ਵਿਸ਼ਵਕਰਮਾ ਇੰਡਸਟਰੀ ਦੇ ਡਾਇਰੈਕਟਰ ਨੇ ਕਿਹਾ ਹੈ ਕਿ 20 ਫੀਸਦੀ ਲੇਬਰ ਇੱਥੋਂ ਜਾ ਚੁੱਕੀ ਹੈ ਅਤੇ ਹੋਰ ਵੀ ਜਾਣ ਦੀ ਤਿਆਰੀ ਚ ਹੈ, ਦੂਜੇ ਪਾਸੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਲੇਬਰ ਨੂੰ ਅਪੀਲ ਕੀਤੀ ਹੈ, ਕਿ ਉਹ ਵਾਪਸ ਨਾ ਜਾਣ ਇੱਥੇ ਕਿਸੇ ਤਰ੍ਹਾਂ ਦਾ ਕੰਮ ਬੰਦ ਨਹੀਂ ਹੋਵੇਗਾ।

ਲਾਕਡਾਊਨ ਲੇਬਰ ਦੀ 'ਹਿਜਰਤ'..ਇੰਡਸਟਰੀ ਦੀ 'ਹਜਾਮਤ' !
ਲਾਕਡਾਊਨ ਲੇਬਰ ਦੀ 'ਹਿਜਰਤ'..ਇੰਡਸਟਰੀ ਦੀ 'ਹਜਾਮਤ' !

By

Published : Apr 23, 2021, 8:57 PM IST

ਲੁਧਿਆਣਾ: ਲੁਧਿਆਣਾ ਦੇ ਵਿੱਚ ਲੇਬਰ ਜਾ ਰਹੀ ਵਾਪਿਸ ਇੰਡਸਟਰੀ ਨੂੰ ਹੋਇਆ ਖ਼ਤਰਾ ਲੁਧਿਆਣਾ ਡੀਸੀ ਦੀ ਅਪੀਲ ਨਾ ਜਾਵੇ ਲੇਬਰ, ਸਨਅਤਕਾਰਾਂ ਨੇ ਕਿਹਾ ਜੇ ਲੱਗ ਗਿਆ ਲਾਕਡਾਊਨ ਤਾਂ ਨਹੀਂ ਦਵਾਂਗੇ ਲੇਬਰ ਨੂੰ ਤਨਖਾਹ ਲੁਧਿਆਣਾ ਦੇ ਵਿੱਚ ਲੇਬਰ ਮੁੜ ਤੋਂ ਆਪੋ ਆਪਣੇ ਸੂਬਿਆਂ ਵਿੱਚ ਪਰਤਣੀ ਸ਼ੁਰੂ ਹੋ ਗਈ ਹੈ। ਜਿਸ ਕਰਕੇ ਫੈਕਟਰੀ ਮਾਲਕਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। ਫੈਕਟਰੀ ਮਾਲਕਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਲਾਕਡਾਊਨ ਲੱਗ ਗਿਆ ਤਾਂ ਉਹ ਲੇਬਰ ਨੂੰ ਤਨਖਾਹ ਵੀ ਨਹੀਂ ਦੇਣਗੇ ਉਧਰ ਦੂਜੇ ਪਾਸੇ ਵਿਸ਼ਵਕਰਮਾ ਇੰਡਸਟਰੀ ਦੇ ਡਾਇਰੈਕਟਰ ਨੇ ਕਿਹਾ ਹੈ ਕਿ 20 ਫੀਸਦੀ ਲੇਬਰ ਇੱਥੋਂ ਜਾ ਚੁੱਕੀ ਹੈ ਅਤੇ ਹੋਰ ਵੀ ਜਾਣ ਦੀ ਤਿਆਰੀ ਚ ਹੈ, ਦੂਜੇ ਪਾਸੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਲੇਬਰ ਨੂੰ ਅਪੀਲ ਕੀਤੀ ਹੈ ਕਿ ਉਹ ਵਾਪਸ ਨਾ ਜਾਣ ਇੱਥੇ ਕਿਸੇ ਤਰ੍ਹਾਂ ਦਾ ਕੰਮ ਬੰਦ ਨਹੀਂ ਹੋਵੇਗਾ।

ਲਾਕਡਾਊਨ ਲੇਬਰ ਦੀ 'ਹਿਜਰਤ'..ਇੰਡਸਟਰੀ ਦੀ 'ਹਜਾਮਤ' !

ਲੁਧਿਆਣਾ ਵਿਸ਼ਵਕਰਮਾ ਇੰਡਸਟਰੀ ਦੇ ਡਾਇਰੈਕਟਰ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਕਿਹਾ ਹੈ ਕਿ ਲੁਧਿਆਣਾ ਤੋਂ ਲੇਬਰ ਲਗਾਤਾਰ ਵਾਪਿਸ ਜਾ ਰਹੀ ਹੈ। ਕਿਉਂਕਿ ਲੇਬਰ ਸਰਕਾਰ ਦੇ ਪ੍ਰਬੰਧਾਂ ਤੋਂ ਖੁਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਲੇਬਰ ਬੀਤੇ ਸਾਲ ਜੋ ਕੁਝ ਹੋਇਆ ਉਸ ਤੋਂ ਡਰੀ ਹੋਈ ਹੈ। ਇਸ ਕਰਕੇ ਸਰਕਾਰ ਨੂੰ ਉਨ੍ਹਾਂ ਲਈ ਪ੍ਰਬੰਧ ਕਰਨੇ ਜ਼ਰੂਰੀ ਨੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇੱਕ ਵਾਰ ਲੇਬਰ ਵਾਪਿਸ ਚਲੀ ਗਈ ਤਾਂ ਉਨ੍ਹਾਂ ਨੂੰ ਬੁਲਾਉਣਾ ਬਹੁਤ ਮੁਸ਼ਕਿਲ ਹੋ ਜਾਵੇਗਾ, ਉਨ੍ਹਾਂ ਇਹ ਵੀ ਕਿਹਾ ਕਿ ਸਨਅਤਕਾਰ ਲੇਬਰ ਦੀ ਹਰ ਤਰ੍ਹਾਂ ਦੀ ਮੱਦਦ ਕਰਨ ਨੂੰ ਤਿਆਰ ਹੈ । ਪਰ ਸਰਕਾਰ ਨੂੰ ਵੀ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਈਕਲ ਇੰਡਸਟਰੀ ਕੋਰੋਨਾ ਦੌਰਾਨ ਵੀ ਕਾਫ਼ੀ ਪ੍ਰਫੁੱਲਤ ਹੋਈ ਹੈ। ਇਸ ਕਰਕੇ ਆਰਡਰ ਪੂਰੇ ਕਰਨ ਲਈ ਉਨ੍ਹਾਂ ਨੂੰ ਲੇਬਰ ਦੀ ਬਹੁਤ ਲੋੜ ਹੈ, ਜਦੋਂ ਕਿ ਉੱਧਰ ਦੂਜੇ ਪਾਸੇ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀ ਐਸ ਚਾਵਲਾ ਨੇ ਕਿਹਾ ਹੈ ਕਿ ਲੇਬਰ ਦੀ ਜੇਕਰ ਸਮੱਸਿਆ ਉਨ੍ਹਾਂ ਨੂੰ ਆਈ ਕਾਵਿ ਫੈਕਟਰੀਆਂ ਬੰਦ ਹੋ ਜਾਣਗੀਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਲੇਬਰ ਦਾ ਟੀਕਾਕਰਨ ਸ਼ੁਰੂ ਹੋਵੇ ਤਾਂ ਜੋ ਰਾਜਪੂਤਾਂ ਬਣੀ ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰ ਨੂੰ ਢਾਹੁਣ ਲੱਗ ਗਿਆ ਤਾਂ ਉਹ ਤਨਖਾਹਾਂ ਵੀ ਲੇਬਰ ਨੂੰ ਨਹੀਂ ਦੇ ਸਕਣਗੇ।

ABOUT THE AUTHOR

...view details