ਪੰਜਾਬ

punjab

ETV Bharat / state

ਲੁਧਿਆਣਾ :ਜੇਲ੍ਹ 'ਚ ਹੁੱਕਾ ਪਾਰਟੀ, ਜੇਲ ਸੁਪਰਡੈਂਟ ਸਮੇਤ ਦੋ ਅਧਿਕਾਰੀ ਸਸਪੈਂਡ - ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ

ਦੱਸ ਦਈਏ ਕਿ ਕੁੱਝ ਮਹੀਨੇ ਪਹਿਲਾਂ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਗੈਂਗਸਟਰ ਨਿੱਕਾ ਜਟਾਣਾ ਅਤੇ ਉਸਦੇ ਸਾਥੀ ਜੇਲ੍ਹ ਦੇ ਅੰਦਰ ਪਾਰਟੀ ਕਰ ਰਹੇ ਸੀ ਅਤੇ ਜਾਮ ਛਲਕਾਨ ਤੇ ਹੁੱਕਾ ਪੀਂਦੇ ਹੋਏ ਇਹਨਾਂ ਕੈਦੀਆਂ ਦੀ ਵੀਡੀਓ ਵਾਇਰਲ ਹੋਈ ਸੀ ਜਿਸ 'ਤੇ ਪਹਿਲਾਂ ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਦਾ ਤਬਾਦਲਾ ਕਰਵਾ ਦਿੱਤਾ ਗਿਆ ਸੀ ਅਤੇ ਜਾਂਚ ਤੋਂ ਬਾਦ ਜੇਲ੍ਹ ਦੇ ਦੋ ਅਧਿਕਾਰੀ ਸਸਪੈਂਡ ਕਰ ਦਿੱਤੇ ਗਏ ਹਨ|

ਜੇਲ੍ਹ 'ਚ ਹੁੱਕਾ ਪਾਰਟੀ, ਜੇਲ ਸੁਪਰਡੈਂਟ ਸਮੇਤ ਦੋ ਅਧਿਕਾਰੀ ਸਸਪੈਂਡ

By

Published : Jun 27, 2021, 8:49 PM IST

ਲੁਧਿਆਣਾ : ਲੁਧਿਆਣਾ ਦੇ ਕੇਂਦਰੀ ਜੇਲ ਵਿੱਚ ਹੁੱਕਾ ਪਾਰਟੀ ਮਾਮਲੇ ਵਿੱਚ ਜੇਲ੍ਹ ਵਿਭਾਗ ਨੇ ਕਾਰਵਾਈ ਕਰਦੇ ਹੋਏ ਅਸਿਸਟੈਂਟ ਜੇਲ੍ਹ ਸੁਪਰੀਡੈਂਟ ਦੇ ਨਾਲ ਮਿਲ ਕੇ ਜੇਲ੍ਹ ਵਾਰਡਨ ਅਤੇ ਜੇਲ੍ਹ ਦੇ ਹੈਡ ਵਾਰਡਨ ਨੂੰ ਸਸਪੈਂਡ ਕੀਤਾ|

ਜੇਲ੍ਹ 'ਚ ਹੁੱਕਾ ਪਾਰਟੀ, ਜੇਲ ਸੁਪਰਡੈਂਟ ਸਮੇਤ ਦੋ ਅਧਿਕਾਰੀ ਸਸਪੈਂਡ

ਦੱਸ ਦਈਏ ਕਿ ਕੁੱਝ ਮਹੀਨੇ ਪਹਿਲਾਂ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਗੈਂਗਸਟਰ ਨਿੱਕਾ ਜਟਾਣਾ ਅਤੇ ਉਸਦੇ ਸਾਥੀ ਜੇਲ੍ਹ ਦੇ ਅੰਦਰ ਪਾਰਟੀ ਕਰ ਰਹੇ ਸੀ ਅਤੇ ਜਾਮ ਛਲਕਾਨ ਤੇ ਹੁੱਕਾ ਪੀਂਦੇ ਹੋਏ ਇਹਨਾਂ ਕੈਦੀਆਂ ਦੀ ਵੀਡੀਓ ਵਾਇਰਲ ਹੋਈ ਸੀ ਜਿਸ 'ਤੇ ਪਹਿਲਾਂ ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਦਾ ਤਬਾਦਲਾ ਕਰਵਾ ਦਿੱਤਾ ਗਿਆ ਸੀ ਅਤੇ ਜਾਂਚ ਤੋਂ ਬਾਦ ਜੇਲ੍ਹ ਦੇ ਦੋ ਅਧਿਕਾਰੀ ਸਸਪੈਂਡ ਕਰ ਦਿੱਤੇ ਗਏ ਹਨ|

ਇਹ ਵੀ ਪੜ੍ਹੋ:ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਦੁਕਾਨਦਾਰ ਨੇ ਪ੍ਰਾਈਵੇਟ ਡਾਕਟਰ ਦਾ ਕੀਤਾ ਕਤਲ

ਇਸ ਮਾਮਲੇ ਵਿੱਚ ਹਲੇ ਤੱਕ ਕਿਸੇ ਵੀ ਉੱਚ ਅਧਿਕਾਰੀ ਦਾ ਨਾਮ ਸਾਹਮਣੇ ਨਹੀਂ ਆਇਆ l

ABOUT THE AUTHOR

...view details