ਪੰਜਾਬ

punjab

ETV Bharat / state

ਸੁਖਪਾਲ ਖਹਿਰਾ ਦੇ ਟਵੀਟ ਦਾ ਕੁਲਦੀਪ ਵੈਦ ਨੇ ਦਿੱਤਾ ਜਵਾਬ - Punjabi news of Ludhiana

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੇ ਟਵੀਟ ਦਾ ਸਾਬਕਾ ਵਿਧਾਇਕ ਕੁਲਦੀਪ ਵੈਦ ਨੇ ਜਵਾਬ ਦਿੱਤਾ (Former MLA Kuldeep Vaid replied to Sukhpal Khahira) ਹੈ ਅਤੇ ਕਿਹਾ ਕਿ ਪਾਰਟੀ ਪੰਜਾਬ ਪ੍ਰਧਾਨ ਰਾਜਾ ਵੜਿੰਗ ਨਾਲ ਇਸ ਦੇ ਸਬੰਧ ਵਿੱਚ ਗੱਲ ਕਰਾਂਗੇ।

Former MLA Kuldeep Vaid replied to Congress MLA Sukhpal Khaira tweet
Former MLA Kuldeep Vaid replied to Congress MLA Sukhpal Khaira tweet

By

Published : Aug 27, 2022, 3:00 PM IST

Updated : Aug 27, 2022, 10:48 PM IST

ਲੁਧਿਆਣਾ: ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੇ ਬਿਆਨ ਤੋਂ ਬਾਅਦ ਹੁਣ ਮੁੜ ਤੋਂ ਸਿਆਸਤ ਭੱਖ ਚੁੱਕੀ ਹੈ। ਸੁਖਪਾਲ ਖਹਿਰਾ ਵੱਲੋਂ ਸੋਸ਼ਲ ਮੀਡੀਆ ਉਪਰ ਟਵੀਟ ਕੀਤਾ ਗਿਆ ਹੈ ਕੇ ਪੂਰੀ ਪਾਰਟੀ ਦੀ ਸ਼ਕਤੀ ਇਕ ਵਿਅਕਤੀ ਵਿਸ਼ੇਸ਼ ਉਪਰ ਖਰਚ ਕਰਕੇ ਬਾਕੀ ਮੁੱਦੇ ਜਿਵੇਂ ਕਿ ਬੇਅਦਬੀਆਂ ਉੱਪਰ ਇਕੱਠੇ ਹੋਇਆ ਜਾਵੇ ਅਤੇ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਜੇਕਰ ਤੁਹਾਡਾ ਬੰਦਾ ਸੱਚਾ ਹੈ ਤਾਂ ਬਾਹਰ ਆ ਜਾਵੇਗਾ। (Kuldeep Vaid replied to Congress MLA Sukhpal Khaira tweet)

Former MLA Kuldeep Vaid replied to Congress MLA Sukhpal Khaira tweet

ਉਨ੍ਹਾਂ ਕਿਹਾ ਕਿ ਉਨ੍ਹਾਂ ਉਪਰ ਵੀ ਇਹ ਦੌਰ ਆਇਆ ਸੀ। ਜਿਸ ਨੂੰ ਲੈ ਕੇ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਵੈਦ ਨੇ ਪਾਰਟੀ ਪ੍ਰਧਾਨ ਨਾਲ ਇਸ ਦੇ ਸਬੰਧ ਵਿੱਚ ਗੱਲ ਕਰਨ ਦੀ ਗੱਲ ਕਹੀ ਹੈ। (Former MLA Kuldeep Vaid replied to Sukhpal Khahira)


ਉਨ੍ਹਾਂ ਨੇ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮਾਣਯੋਗ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਇਹ ਕਨੂੰਨੀ ਪ੍ਰਕਿਰਿਆ ਹੈ। ਉਸ ਦੇ ਅਨੁਸਾਰ ਹੀ ਅਗਲੀ ਕਾਰਵਾਈ ਹੋਵੇਗੀ। ਸੁਖਪਾਲ ਖਹਿਰਾ ਵੱਲੋਂ ਕੀਤੇ ਟਵੀਟ ਬਾਰੇ ਪੁੱਛਣ ਤੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਹਰ ਮੁੱਦੇ ਨੂੰ ਲੈ ਕੇ ਸੰਜੀਦਾ ਹੈ ਤੇ ਪਾਰਟੀ ਇਕਜੁੱਟ ਹੈ। ਜਦੋਂ ਉਨ੍ਹਾਂ ਨੂੰ ਬਿਆਨਬਾਜ਼ੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਦੇ ਸਬੰਧ ਵਿਚ ਪਾਰਟੀ ਪ੍ਰਧਾਨ ਰਾਜਾ ਵੜਿੰਗ ਨਾਲ ਜਲਦ ਹੀ ਗੱਲ ਕਰਨਗੇ।

ਇਹ ਵੀ ਪੜ੍ਹੋ:ਸੀਐਮ ਮਾਨ ਨੇ ਰਾਸ਼ਟਰਮੰਡਲ ਖੇਡਾਂ ਦੇ ਜੇਤੂ ਅਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ

Last Updated : Aug 27, 2022, 10:48 PM IST

ABOUT THE AUTHOR

...view details