ਪੰਜਾਬ

punjab

ETV Bharat / state

ਸ਼ਰਮਨਾਕ: ਸੀਵਰੇਜ ਅੰਦਰੋਂ ਮਿਲਿਆ ਭਰੂਣ, ਇਲਾਕੇ ’ਚ ਸਹਿਮ ਦਾ ਮਾਹੌਲ - ਸੀਵਰੇਜ ਜਾਮ ਹੋ ਗਿਆ

ਜਾਂਚ ਅਧਿਕਾਰੀ ਨੇ ਦੱਸਿਆ ਕਿ ਜਦੋ ਸੀਵਰੇਜ ਚ ਸਫਾਈ ਕਰਮਚਾਰੀ ਨੂੰ ਉਤਾਰਿਆ ਤਾਂ ਅੰਦਰੋ ਭਰੂਣ ਮਿਲਿਆ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਨੇ ਇਲਾਕੇ ਦੇ ਰਹਿਣ ਵਾਲੀ ਇੱਕ ਨਰਸ ’ਤੇ ਸ਼ੱਕ ਜਤਾਇਆ

ਸ਼ਰਮਨਾਕ: ਸੀਵਰੇਜ ਅੰਦਰੋਂ ਮਿਲਿਆ ਭਰੂਣ, ਇਲਾਕੇ ’ਚ ਸਹਿਮ ਦਾ ਮਾਹੌਲ
ਸ਼ਰਮਨਾਕ: ਸੀਵਰੇਜ ਅੰਦਰੋਂ ਮਿਲਿਆ ਭਰੂਣ, ਇਲਾਕੇ ’ਚ ਸਹਿਮ ਦਾ ਮਾਹੌਲ

By

Published : Jul 13, 2021, 2:00 PM IST

ਲੁਧਿਆਣਾ:ਜ਼ਿਲ੍ਹੇ ਦੇ ਸ਼ਿਮਲਾਪੁਰੀ ਇਲਾਕੇ ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਸੀਵਰੇਜ ਅੰਦਰੋ ਇੱਕ ਭਰੂਣ ਮਿਲਿਆ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋ ਸੀਵਰੇਜ ਜਾਮ ਹੋ ਗਿਆ।

ਸ਼ਰਮਨਾਕ: ਸੀਵਰੇਜ ਅੰਦਰੋਂ ਮਿਲਿਆ ਭਰੂਣ, ਇਲਾਕੇ ’ਚ ਸਹਿਮ ਦਾ ਮਾਹੌਲ

ਮਾਮਲੇ ਸਬੰਧੀ ਸਥਾਨਕਵਾਸੀ ਉਨ੍ਹਾਂ ਦੇ ਇਲਾਕੇ ਦਾ ਸੀਵਰੇਜ ਜਾਮ ਹੋ ਗਿਆ ਸੀ, ਜਦੋ ਇਲਾਕਾ ਨਿਵਾਸੀਆਂ ਨੇ ਮਿਲ ਕੇ ਸੀਵਰੇਜ਼ ਦੀ ਸਫਾਈ ਕਰਵਾਈ ਤਾਂ ਉਸ ’ਚ ਭਰੂਣ ਹੋਣ ਦਾ ਸ਼ੱਕ ਹੋਇਆ ਜਿਸਦੀ ਜਾਣਕਾਰੀ ਉਨ੍ਹਾਂ ਨੇ ਪੁਲਿਸ ਨੂੰ ਦਿੱਤੀ।

ਉੱਥੇ ਹੀ ਮਾਮਲੇ ਦੀ ਸੂਚਨਾ ਮਿਲਦੇ ਹੋਏ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਜਦੋ ਸੀਵਰੇਜ ਚ ਸਫਾਈ ਕਰਮਚਾਰੀ ਨੂੰ ਉਤਾਰਿਆ ਤਾਂ ਅੰਦਰੋ ਭਰੂਣ ਮਿਲਿਆ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਨੇ ਇਲਾਕੇ ਦੇ ਰਹਿਣ ਵਾਲੀ ਇੱਕ ਨਰਸ ’ਤੇ ਸ਼ੱਕ ਜਤਾਇਆ ਜਿਸ ਨੇ ਬਾਅਦ ਚ ਆਪਣਾ ਜੂਰਮ ਕਬੂਲ ਕਰ ਲਿਆ। ਫਿਲਹਾਲ ਪੁਲਿਸ ਨੇ ਭਰੂਣ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਅਤੇ ਉਨ੍ਹਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: 2 ਮਾਸੂਮਾਂ ਨੇ ਗਲਤੀਆਂ ਨਾਲ ਨਿਗਲਿਆ ਜਹਿਰ, ਇੱਕ ਦੀ ਮੌਤ, ਇੱਕ ਗੰਭੀਰ

ABOUT THE AUTHOR

...view details