ਪੰਜਾਬ

punjab

ETV Bharat / state

ਸਟੀਲ ਮਿੱਲ 'ਚ ਧਮਾਕਾ - ਖੰਨਾ

ਹਾਦਸੇ ਦੇ ਕਾਰਨ ਭੱਠੀ ਕੋਲ ਕੰਮ ਕਰ ਰਹੇ ਕਈ ਮਜਦੂਰ ਝੁਲਸ ਗਏ। ਜਿਨ੍ਹਾਂ ਨੂੰ ਤੁਰੰਤ ਹੀ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ।

ਸਟੀਲ ਮਿੱਲ 'ਚ ਧਮਾਕਾ
ਸਟੀਲ ਮਿੱਲ 'ਚ ਧਮਾਕਾ

By

Published : Aug 13, 2021, 1:48 PM IST

Updated : Aug 13, 2021, 2:52 PM IST

ਖੰਨਾ: ਉਦਯੋਗਿਕ ਇਕਾਈ ਚ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ। ਦੱਸ ਦਈਏ ਕਿ ਦੇਰ ਰਾਤ ਭੱਟੀ ’ਚ ਉਬਾਲ ਆ ਗਿਆ। ਜਿਸ ਕਾਰਨ ਭੱਠੀ ਨੇੜੇ ਕੰਮ ਕਰ ਰਹੇ ਮਜਦੂਰ ਝੁਲਸ ਗਏ। ਜਿਨ੍ਹਾਂ ਨੂੰ ਤੁਰੰਤ ਹੀ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ।

ਸਟੀਲ ਮਿੱਲ 'ਚ ਧਮਾਕਾ

ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਮਜਦੂਰ ਭੱਠੀ ਦੇ ਕੋਲ ਕੰਮ ਕਰ ਰਿਹਾ ਸੀ ਤਾਂ ਅਚਾਨਕ ਭੱਟੀ ਚ ਉਛਾਲ ਆਉਣ ਨਾਲ ਗਰਮ ਲੋਹਾ ਉੱਥੇ ਕੰਮ ਕਰ ਰਹੇ ਮਜਦੂਰਾਂ ’ਤੇ ਡਿੱਗ ਗਿਆ।

ਇਹ ਵੀ ਪੜੋ: ਅੰਮ੍ਰਿਤਸਰ ’ਚ ਮਿਲਿਆ ਹੈਂਡ ਗ੍ਰੇਨੇਡ

ਦੱਸ ਦਈਏ ਕਿ ਮਜ਼ਦੂਰਾਂ ਦੀ ਹਾਲਤ ਜਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਖੰਨਾ ਸਿਵਲ ਹਸਪਤਾਲ ਦੇ ਡਾਕਟਰਾ ਦੇ ਮੁਤਾਬਿਕ ਜ਼ਖਮੀਆਂ ’ਚ ਕਈ 100 ਫੀਸਦ ਤੱਕ ਝੁਲਸ ਗਏ ਹਨ।

Last Updated : Aug 13, 2021, 2:52 PM IST

ABOUT THE AUTHOR

...view details