ਲੁਧਿਆਣਾ ਵਿਖੇ ਬਿਜਲੀ ਵਿਭਾਗ ਨੇ ਬਿੱਲ ਨਾ ਭਰਨ ਵਾਲੇ ਵਿਭਾਗਾਂ ਦੀ ਕੱਟੀ ਬਿਜਲੀ - ਬਿਜਲੀ ਵਿਭਾਗ
ਬਿਜਲੀ ਵਿਭਾਗ ਨੇ ਬਕਾਇਆ ਪਏ ਬਿੱਲਾਂ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ। ਬਿਜਲੀ ਵਿਭਾਗ ਨੇ 25 ਲੱਖ ਤੋਂ ਵੱਧ ਬਕਾਇਆ ਬਿੱਲਾਂ ਵਾਲੇ ਸਰਕਾਰੀ ਵਿਭਾਗਾਂ ਦੇ ਕੁਨੈਕਸ਼ਨ ਕੱਟੇ। ਦੱਸ ਦਈਏ ਕਿ ਲੁਧਿਆਣਾ ਦੇ ਕਈ ਪੁਲਿਸ ਸਟੇਸ਼ਨ ਵੀ ਇਸ ਵਿੱਚ ਸ਼ਾਮਿਲ ਹਨ। ਲੁਧਿਆਣਾ ਪੁਲਿਸ ਵਿਭਾਗ ਦੇ 7 ਕਰੋੜ 3 ਲੱਖ ਦੇ ਬਿੱਲ ਬਕਾਇਆ ਹਨ। ਲੁਧਿਆਣਾ ਦੇ ਸਰਕਾਰੀ ਵਿਭਾਗਾਂ ਦੇ ਹੀ 97 ਕਰੋੜ ਰੁਪਏ ਦੇ ਬਿਜਲੀ ਦੇ ਬਿੱਲ ਬਕਾਇਆ। ਹੋਰ ਵੇਰਵਿਆਂ ਲਈ ਇੰਤਜ਼ਾਰ ਕਰੋ....
ਫ਼ੋਟੋ
ਬਿਜਲੀ ਵਿਭਾਗ ਨੇ ਬਕਾਇਆ ਪਏ ਬਿੱਲਾਂ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ। ਬਿਜਲਾ ਵਿਭਾਗ ਨੇ 25 ਲੱਖ ਤੋਂ ਵੱਧ ਬਕਾਇਆ ਬਿੱਲਾਂ ਵਾਲੇ ਸਰਕਾਰੀ ਵਿਭਾਗਾਂ ਦੇ ਕੁਨੈਕਸ਼ਨ ਕੱਟੇ। ਦੱਸ ਦਈਏ ਕਿ ਲੁਧਿਆਣਾ ਦੇ ਕਈ ਪੁਲਿਸ ਸਟੇਸ਼ਨ ਵੀ ਇਸ ਵਿੱਚ ਸ਼ਾਮਿਲ ਹਨ। ਲੁਧਿਆਣਾ ਪੁਲਿਸ ਵਿਭਾਗ ਦੇ 7 ਕਰੋੜ 3 ਲੱਖ ਦੇ ਬਿੱਲ ਬਕਾਇਆ ਹਨ। ਲੁਧਿਆਣਾ ਦੇ ਸਰਕਾਰੀ ਵਿਭਾਗਾਂ ਦੇ ਹੀ 97 ਕਰੋੜ ਰੁਪਏ ਦੇ ਬਿਜਲੀ ਦੇ ਬਿੱਲ ਬਕਾਇਆ। ਹੋਰ ਵੇਰਵਿਆਂ ਲਈ ਇੰਤਜ਼ਾਰ ਕਰੋ....