ਪੰਜਾਬ

punjab

ETV Bharat / state

ਕੇਂਦਰ ਸਰਕਾਰ ਦੇ ਪ੍ਰੋਜੈਕਟ ਤਹਿਤ ਦੁਧਾਰੂ ਪਸ਼ੂਆਂ ਦੀ ਸੁਧਾਰੇਗੀ ਨਸਲ:ਵੇਰਕਾ - ਗੁਰੂ ਅੰਗਦ ਦੇਵ ਵੈਟਰਿਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ

ਕੇਂਦਰ ਸਰਕਾਰ ਦੇ ਪ੍ਰੋਜੈਕਟ ਦੇ ਤਹਿਤ ਦੁਧਾਰੂ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਲਈ 'ਵੇਰਕਾ' ਕਿਸਾਨਾਂ ਨੂੰ ਪ੍ਰੋਤਸਾਹਿਤ ਕਰੇਗੀ, ਤਾਂ ਜੋ ਦੁੱਧ ਦਾ ਉਤਪਾਦਨ ਵੱਧਣ ਦੇ ਨਾਲ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।

ਕੇਂਦਰ ਸਰਕਾਰ ਦੇ ਪ੍ਰੋਜੈਕਟ ਤਹਿਤ ਦੁਧਾਰੂ ਪਸ਼ੂਆਂ ਦੀ ਸੁਧਾਰੇਗੀ ਨਸਲ:ਵੇਰਕਾ
ਕੇਂਦਰ ਸਰਕਾਰ ਦੇ ਪ੍ਰੋਜੈਕਟ ਤਹਿਤ ਦੁਧਾਰੂ ਪਸ਼ੂਆਂ ਦੀ ਸੁਧਾਰੇਗੀ ਨਸਲ:ਵੇਰਕਾ

By

Published : Jun 19, 2021, 9:02 PM IST

ਲੁਧਿਆਣਾ:ਪੰਜਾਬ ਵਿੱਚ ਦੁਧਾਰੂ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਲਈ ਵੇਰਕਾ ਕੇਂਦਰ ਸਰਕਾਰ ਦੇ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਨੂੰ ਪ੍ਰੋਤਸਾਹਿਤ ਕਰੇਗੀ, ਤਾਂ ਜੋ ਦੁੱਧ ਦਾ ਉਤਪਾਦਨ ਵੱਧਣ ਦੇ ਨਾਲ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਵੀ ਕੀਤੀ ਜਾਂ ਸਕੇ, ਜਿਸ ਨੂੰ ਲੈ ਕੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿੱਤ ਵੇਰਕਾ ਮਿਲਕ ਪਲਾਂਟ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਐਮ.ਡੀ ਕਮਲਦੀਪ ਸਿੰਘ ਸੰਘਾ ਨੇ ਖੁਲਾਸਾ ਕੀਤਾ|

ਕੇਂਦਰ ਸਰਕਾਰ ਦੇ ਪ੍ਰੋਜੈਕਟ ਤਹਿਤ ਦੁਧਾਰੂ ਪਸ਼ੂਆਂ ਦੀ ਸੁਧਾਰੇਗੀ ਨਸਲ:ਵੇਰਕਾ
ਸੰਘਾ ਨੇ ਦੱਸਿਆ, ਕਿ ਇਸ ਪ੍ਰੋਜੈਕਟ ਦੇ ਤਹਿਤ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਅਤੇ ਗੁਰੂ ਅੰਗਦ ਦੇਵ ਵੈਟਰਿਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਤਕਨੀਕੀ ਮਾਹਿਰ ਸਹਿਯੋਗ ਕਰਨਗੇ| ਜਿਸਦੇ ਤਹਿਤ ਲੁਧਿਆਣਾ,ਪਟਿਆਲਾ,ਮੋਹਾਲੀ, ਜਲੰਧਰ ਅਤੇ ਅੰਮ੍ਰਿਤਸਰ ਦੇ ਮਿਲਕ ਪਲਾਂਟਸ ਵੱਲੋਂ ਇਸ ਸਕੀਮ ਨੂੰ ਲਾਗੂ ਕੀਤਾ ਜਾਣਾ ਹੈ। ਇਸ ਦੇ ਤਹਿਤ ਆਈ.ਵੀ.ਐਫ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਜਾਵੇਗਾ, ਜਿਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਦੁੱਧ ਦਾ ਉਤਪਾਦਨ ਵੀ ਵਧੇਗਾ।ਇਹ ਵੀ ਪੜ੍ਹੋ:- 6 ਤੋਂ 8 ਹਫ਼ਤਿਆਂ 'ਚ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ: ਏਮਜ਼ ਡਾਇਰੈਕਟਰ

ABOUT THE AUTHOR

...view details