ਪੰਜਾਬ

punjab

ETV Bharat / state

ਆਵਾਰਾ ਪਸ਼ੂੂ ਲੈ ਸੈਂਕੜੇ ਕਿਸਾਨ ਪਹੁੰਚੇ ਲੁਧਿਆਣਾ - stray animals in punjab

ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਸੈਂਕੜੇ ਕਿਸਾਨ ਆਵਾਰਾ ਪਸ਼ੂਆਂ ਨੂੰ ਲੈ ਕੇ ਲੁਧਿਆਣਾ ਪਹੁੰਚੇ।

ਭਾਰਤੀ ਕਿਸਾਨ ਯੂਨੀਅਨ
ਭਾਰਤੀ ਕਿਸਾਨ ਯੂਨੀਅਨ

By

Published : Feb 6, 2020, 1:03 PM IST

ਲੁਧਿਆਣਾ: ਸ਼ਹਿਰ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਸੈਂਕੜੇ ਕਿਸਾਨ ਆਵਾਰਾ ਪਸ਼ੂਆਂ ਨੂੰ ਲੈ ਕੇ ਪਹੁੰਚੇ ਹਨ। ਦੱਸ ਦਈਏ, ਆਵਾਰਾ ਪਸ਼ੂਆਂ ਨੂੰ ਲੈ ਕੇ ਕਿਸਾਨ ਡੀਸੀ ਦਫ਼ਤਰ ਅੱਗੇ ਛੱਡਣ ਵਾਲੇ ਸਨ, ਪਰ ਅਜਿਹਾ ਕਰਨ ਤੋਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ।

ਵੀਡੀਓ

ਹੋਰ ਵੇਰਵੇ ਲਈ ਇੰਤਜ਼ਾਰ ਕਰੋ।

ABOUT THE AUTHOR

...view details