ਪੰਜਾਬ

punjab

ETV Bharat / state

ਐਨਡੀਆਰਐਫ ਤੋਂ ਪਹਿਲਾਂ ਅਸੀਂ ਕੱਢੇ 13 ਲੋਕ: ਫਾਇਰ ਬ੍ਰਿਗੇਡ ਅਧਿਕਾਰੀ - ਇਮਾਰਤ ਡਿੱਗਣ ਨਾਲ ਵਾਪਰਿਆ ਹਾਦਸਾ

ਲੁਧਿਆਣਾ ਦੇ ਡਾਬਾ ਇਲਾਕੇ ਵਿੱਚ ਇਮਾਰਤ ਡਿੱਗਣ ਨਾਲ ਵਾਪਰੇ ਹਾਦਸੇ 'ਚ 37 ਮਜਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਤੇ ਉਨ੍ਹਾਂ ਵਿੱਚੋਂ 3 ਮਜ਼ਦੂਰ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।

ਐਨਡੀਆਰਐਫ ਤੋਂ ਪਹਿਲਾਂ ਅਸੀਂ ਕੱਢੇ 13 ਲੋਕ: ਫਾਇਰ ਬ੍ਰਿਗੇਡ ਅਧਿਕਾਰੀ
ਐਨਡੀਆਰਐਫ ਤੋਂ ਪਹਿਲਾਂ ਅਸੀਂ ਕੱਢੇ 13 ਲੋਕ: ਫਾਇਰ ਬ੍ਰਿਗੇਡ ਅਧਿਕਾਰੀ

By

Published : Apr 5, 2021, 2:36 PM IST

ਲੁਧਿਆਣਾ: ਡਾਬਾ ਇਲਾਕੇ ਵਿੱਚ ਇਮਾਰਤ ਡਿੱਗਣ ਨਾਲ ਵਾਪਰੇ ਹਾਦਸੇ 'ਚ 37 ਮਜਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਤੇ ਉਨ੍ਹਾਂ ਵਿੱਚੋਂ 3 ਮਜ਼ਦੂਰ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਮਾਰਤ ਡਿੱਗਣ ਤੋਂ ਬਾਅਦ ਸਭ ਤੋਂ ਪਹਿਲਾਂ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਤੁਰੰਤ ਆ ਕੇ 13 ਮਜਦੂਰਾਂ ਦੀ ਜਾਨ ਬਚਾਈ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਐਨਡੀਆਰਐਫ ਤੋਂ ਪਹਿਲਾਂ ਅਸੀਂ ਕੱਢੇ 13 ਲੋਕ: ਫਾਇਰ ਬ੍ਰਿਗੇਡ ਅਧਿਕਾਰੀ

ਉਧਰ ਦੂਜੇ ਪਾਸੇ ਨੇੜ੍ਹੇ ਦੀ ਫੈਕਟਰੀ ਦੇ ਮਾਲਕ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੇ ਦੋ ਟੈਂਪੂਆਂ ਦਾ ਨੁਕਸਾਨ ਹੋ ਗਇਆ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਡਰਾਈਵਰ ਨੂੰ ਗੰਭੀਰ ਸੱਟਾਂ ਲੱਗਿਆ ਹਨ। ਇਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਫਾਇਰ ਬ੍ਰਿਗੇਡ ਦੇ ਸੀਨੀਅਰ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਆ ਕੇ 13 ਲੋਕਾਂ ਦੀ ਜਾਨ ਬਚਾਈ ਪਰ ਹੁਣ ਹਾਲਾਤ ਕਾਬੂ ਹੇਠ ਹਨ। ਉਨ੍ਹਾਂ ਕਿਹਾ ਕਿ ਐਨਡੀਆਰਐਫ ਦੀ ਟੀਮਾਂ ਤੋਂ ਪਹਿਲਾਂ ਆ ਕੇ 13 ਨੂੰ ਮਜ਼ਦੂਰਾਂ ਨੂੰ ਬਾਹਰ ਕੱਢਿਆ ਸੀ।

ABOUT THE AUTHOR

...view details