ਲੁਧਿਆਣਾ: ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਆਪਣੇ ਬਿਆਨ ਦਰਜ ਕਰਵਾਏ। ਜਾਣਕਾਰੀ ਮੁਤਾਬਕ ਬੈਂਸ ਏਡੀਸੀਪੀ ਮੁੱਖ ਦਫਤਰ ਮੈਡਮ ਅਸ਼ਵਨੀ ਗੁਟਿਲ ਦੇ ਦਫ਼ਤਰ ਪਹੁੰਚੇ ਅਤੇ ਇੱਥੇ ਕਰੀਬ ਅੱਧਾ ਘੰਟਾ ਰਹੇ। ਵਿਧਾਇਕ ਬੈਂਸ ਵੱਲੋਂ ਜਾਂਚ ਅਧਿਕਾਰੀ ਸਾਹਮਣੇ ਆਪਣੇ ਬਿਆਨ ਵੀ ਕਲਮਬੰਦ ਕਰਵਾਏ ਗਏ ਹਨ।
ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬੈਂਸ ਜਾਂਚ ਅਧਿਕਾਰੀ ਸਾਹਮਣੇ ਹੋਏ ਪੇਸ਼
ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬਿਆਨ ਦਰਜ ਕਰਵਾਏ।
ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬੈਂਸ ਜਾਂਚ ਅਧਿਕਾਰੀ ਸਾਹਮਣੇ ਹੋਏ ਪੇਸ਼
ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਪਾਣੀ ਬਚਾਓ ਯਾਤਰਾ ਨੂੰ ਪ੍ਰਭਾਵਿਤ ਕਰਨ ਲਈ ਇਹ ਸਾਰੇ ਇਲਜ਼ਾਮ ਉਨ੍ਹਾਂ 'ਤੇ ਲਗਾਏ ਗਏ ਅਤੇ ਇਹ ਸਭ ਵਿਰੋਧੀ ਪਾਰਟੀਆਂ ਦੀ ਹੀ ਸਾਜ਼ਿਸ਼ ਹੈ।
Last Updated : Nov 24, 2020, 9:20 AM IST