ਪੰਜਾਬ

punjab

ETV Bharat / state

ਖੰਨਾ ਵਿਖੇ ਲੁਟੇਰਿਆਂ ਵੱਲੋਂ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ - ਏਟੀਐਮ

ਖੰਨਾ ਦੇ ਨਜ਼ਦੀਕੀ ਪਿੰਡ ਇਕੋਲਾਹਾ ਵਿਖੇ ਬੀਤੀ ਰਾਤ ਲੁਟੇਰਿਆਂ ਨੇ ਐਸਬੀਆਈ ਬੈਂਕ ਦੇ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਜਦੋਂ ਲੁਟੇਰੇ ਏਟੀਐਮ ਨੂੰ ਕੱਟਕੇ ਨਕਦੀ ਤੱਕ ਪਹੁੰਚ ਨਹੀਂ ਸਕੇ ਤਾਂ ਉਨ੍ਹਾਂ ਨੇ ਏਟੀਐਮ ਨੂੰ ਅੱਗ ਹੀ ਲਾ ਦਿੱਤੀ।

ਖੰਨਾ ਵਿਖੇ ਲੁਟੇਰਿਆਂ ਵੱਲੋਂ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼
ਖੰਨਾ ਵਿਖੇ ਲੁਟੇਰਿਆਂ ਵੱਲੋਂ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼

By

Published : Apr 11, 2021, 9:40 AM IST

ਲੁਧਿਆਣਾ :ਖੰਨਾ ਦੇ ਨਜ਼ਦੀਕੀ ਪਿੰਡ ਇਕੋਲਾਹਾ ਵਿਖੇ ਬੀਤੀ ਰਾਤ ਲੁਟੇਰਿਆਂ ਨੇ ਐਸਬੀਆਈ ਬੈਂਕ ਦੇ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਜਦੋਂ ਲੁਟੇਰੇ ਏਟੀਐਮ ਨੂੰ ਕੱਟਕੇ ਨਕਦੀ ਤੱਕ ਪਹੁੰਚ ਨਹੀਂ ਸਕੇ ਤਾਂ ਉਨ੍ਹਾਂ ਨੇ ਏਟੀਐਮ ਨੂੰ ਅੱਗ ਹੀ ਲਾ ਦਿੱਤੀ।

ਖੰਨਾ ਵਿਖੇ ਲੁਟੇਰਿਆਂ ਵੱਲੋਂ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼

ਏਟੀਐਮ ਚ ਕਰੀਬ 19 ਲੱਖ ਰੁਪਏ ਸੀ। ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦਸਿਆ ਕਿ ਸੀਸੀਟੀਵੀ ਫੁਟੇਜ਼ ਲੈ ਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਫੁਟੇਜ਼ ਅਨੁਸਾਰ ਕੁਝ ਬੰਦੇ ਪਹਿਲਾਂ ਏਟੀਐਮ ਕੱਟਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਉਹ ਸਫਲ ਨਹੀਂ ਹੁੰਦੇ ਤਾਂ ਅੱਗ ਲਾ ਦਿੰਦੇ ਹਨ। ਬੈਂਕ ਮੈਨੇਜਰ ਰੂਬਲ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਗ ਨਾਲ ਸਾਰਾ ਕੁੱਝ ਸੜ ਗਿਆ ਹੈ। ਇਸ ਲਈ ਮੁਸ਼ਕਿਲ ਆ ਰਹੀ ਹੈ।

ABOUT THE AUTHOR

...view details