ਲੁਧਿਆਣਾ: ਇਥੋਂ ਦੇ ਦੋ ਪਹੀਆ ਵਾਹਨ ਸ਼ੋਅਰੂਮ ਵਿੱਚ ਕੁਣ ਅਣਪਛਾਤੇ ਵਿਅਕਤੀ ਨੇ ਅਮਿਤ ਕੁਮਾਰ ਨਾਂਅ ਦੇ ਵਿਅਕਤੀ 'ਤੇ ਹਮਲਾ ਕਰ ਦਿੱਤਾ ਹੈ।
ਲੁਧਿਆਣਾ: ਦੋ ਪਹੀਆ ਵਾਹਨ ਸ਼ੋਅਰੂਮ 'ਚ ਨੌਜਵਾਨ 'ਤੇ ਹਮਲਾ - cctv footage
ਲੁਧਿਆਣਾ ਦੇ ਦੋ ਪਹੀਆ ਵਾਹਨ ਸ਼ੋਅਰੂਮ 'ਚ ਕੰਮ ਕਰਦੇ ਵਿਅਕਤੀ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਹੈ। ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ।
ਸੀਸੀਟੀਵੀ
ਇਸ ਹਮਲੇ ਦਾ ਜ਼ਿੰਮੇਵਾਰ ਅਮਿਤ ਨੇ ਆਪਣੇ ਕੁਝ ਸਾਥੀਆਂ ਨੂੰ ਠਹਿਰਾਇਆ ਹੈ। ਉਸ ਨੇ ਕਿਹਾ ਕਿ ਨੌਜਵਾਨ ਉਸ ਨੂੰ ਐਕਟੀਵਾ ਦਿਵਾਉਣ ਦਾ ਝਾਂਸਾ ਦੇ ਏਜੰਸੀ 'ਚ ਲੈ ਗਏ ਸਨ।
ਵੀਡੀਓ
ਇਸ ਤੋਂ ਬਾਅਦ ਨੌਜਵਾਨਾਂ ਨੇ ਉਸ 'ਤੇ ਜਬਰਨ ਐਕਟਿਵਾ ਖ਼ਰੀਦਣ ਦਾ ਦਬਾਅ ਪਾਇਆ ਪਰ ਅਮਿਤ ਨੇ ਮਨਜੂਰ ਨਾ ਕੀਤਾ। ਇਸ ਦੇ ਚੱਲਦਿਆਂ ਉਸ ਨੇ ਕੁੱਟਮਾਰ ਕੀਤੀ ਗਈ। ਪੁਲਿਸ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।