ਲੁਧਿਆਣਾ: ਲੁਧਿਆਣਾ ਦੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਜੇਕਰ ਗੱਲ ਐਤਵਾਰ ਦੀ ਕੀਤੀ ਜਾਵੇ ਤਾਂ ਇੱਕੋ ਦਿਨ ਵਿੱਚ ਲੁਧਿਆਣਾ ‘ਚ 59 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 53 ਲੁਧਿਆਣਾ ਨਾਲ ਸਬੰਧਤ ਨੇ ਜਦੋਂ ਕਿ 6 ਬਾਹਰਲੇ ਸੂਬਿਆਂ ਨਾਲ ਸਬੰਧਤ ਹਨ।
ਲੁਧਿਆਣਾ 'ਚ ਕੋਰੋਨਾ ਦੇ 59 ਨਵੇਂ ਮਾਮਲੇ, ਦੁੱਗਰੀ 'ਚ ਇਕੋ ਪਰਿਵਾਰ ਦੇ ਪੰਜ ਮੈਂਬਰ ਪੌਜ਼ੀਟਿਵ
ਲੁਧਿਆਣਾ: ਲੁਧਿਆਣਾ ਦੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਜੇਕਰ ਗੱਲ ਐਤਵਾਰ ਦੀ ਕੀਤੀ ਜਾਵੇ ਤਾਂ ਇੱਕੋ ਦਿਨ ਵਿੱਚ ਲੁਧਿਆਣਾ ‘ਚ 59 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 53 ਲੁਧਿਆਣਾ ਨਾਲ ਸਬੰਧਤ ਨੇ ਜਦੋਂ ਕਿ 6 ਬਾਹਰਲੇ ਸੂਬਿਆਂ ਨਾਲ ਸਬੰਧਤ ਹਨ।
ਤਸਵੀਰ
ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਲਗਾਤਾਰ ਕੋਰੋਨਾ ਦੀ ਸੈਂਪਲਿੰਗ ਵਧਾ ਦਿੱਤੀ ਗਈ ਹੈ। ਇੱਕ ਦਿਨ ‘ਚ ਲਗਪਗ 100 ਤੋਂ 150 ਦੇ ਕਰੀਬ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹੁਣ ਤਕ ਲੁਧਿਆਣਾ ‘ਚ 26668 ਮਰੀਜ਼ ਕੋਰੋਨਾ ਤੋਂ ਪਾਜ਼ੀਟਿਵ ਆ ਚੁੱਕੇ ਨੇ ਜਿਨ੍ਹਾਂ ਵਿਚੋਂ ਲਗਪਗ 25232 ਲੋਕਾਂ ਦੀ ਰਿਕਵਰੀ ਹੋ ਚੁੱਕੀ ਹੈ ਜਦੋਂ ਕਿ 1023 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।
Last Updated : Feb 22, 2021, 9:32 PM IST