ਬਰਿੰਦਰ ਢਿੱਲੋਂ ਦੇ ਦੋਸ਼ਾਂ 'ਤੇ ਬੀਬੀ ਜਗੀਰ ਕੌਰ ਦਾ ਪਲਟਵਾਰ - ਜ਼ਹਿਰੀਲੀ ਸ਼ਰਾਬ ਤ੍ਰਾਸਦੀ
ਕਾਂਗਰਸ ਦੇ ਯੂਥ ਪ੍ਰਧਾਨ ਬਰਿੰਦਰ ਢਿਲੋਂ ਨੇ ਅਕਾਲੀ ਦਲ ਦੇ ਕਈ ਲੀਡਰਾਂ ਦੀਆਂ ਜਿਨ੍ਹਾਂ 'ਚ ਗੁਲਜ਼ਾਰ ਸਿੰਘ ਰਾਣੀਕੇ ਤੇ ਬੀਬੀ ਜਗੀਰ ਕੌਰ ਦੀ ਫੋਟੋ ਜ਼ਹਿਰੀਲੀ ਸ਼ਰਾਬ ਦੀ ਮੁੱਖ ਦੋਸ਼ੀ ਨਾਲ ਆਉਣ ਤੋ ਬਾਅਦ ਅਕਾਲੀ ਦਲ ਦੇ ਜ਼ਹਿਰੀਲੀ ਸ਼ਰਾਬ ਦੇ ਸਮਗਲਰਾਂ ਨਾਲ ਸੰਬੰਧਾਂ ਦੇ ਆਰੋਪ ਲਗਾਏ ਸਨ ਜਿਸ 'ਤੇ ਹੁਣ ਬੀਬੀ ਜਗੀਰ ਕੌਰ ਨੇ ਪਲਟਵਾਰ ਕੀਤਾ ਹੈ।
![ਬਰਿੰਦਰ ਢਿੱਲੋਂ ਦੇ ਦੋਸ਼ਾਂ 'ਤੇ ਬੀਬੀ ਜਗੀਰ ਕੌਰ ਦਾ ਪਲਟਵਾਰ ਬੀਬੀ ਜਗੀਰ ਕੌਰ](https://etvbharatimages.akamaized.net/etvbharat/prod-images/768-512-8340044-thumbnail-3x2-kpu.jpg)
ਬੀਬੀ ਜਗੀਰ ਕੌਰ
ਕਪੂਰਥਲਾ:ਜਹਿਰੀਲੀ ਸ਼ਰਾਬ ਤ੍ਰਾਸਦੀ ਮਾਮਲੇ ਨੂੰ ਲੈ ਕੇ ਖ਼ੂਬ ਸਿਆਸਤ ਹੋ ਰਹੀ ਹੈ। ਸਿਆਸੀ ਪਾਰਟੀਆਂ ਇੱਕ ਦੂਸਰੇ 'ਤੇ ਆਰੋਪ ਲਗਾ ਰਹੀਆਂ ਹਨ। ਕਾਂਗਰਸ ਦੇ ਯੂਥ ਪ੍ਰਧਾਨ ਬਰਿੰਦਰ ਢਿਲੋ ਵੱਲੋਂ ਅਕਾਲੀ ਦਲ ਦੇ ਕਈ ਲੀਡਰਾਂ ਦੀਆਂ ਜਿਨ੍ਹਾਂ ਵਿੱਚ ਗੁਲਜ਼ਾਰ ਸਿੰਘ ਰਾਣੀਕੇ ਤੇ ਬੀਬੀ ਜਗੀਰ ਕੌਰ ਦੀਆਂ ਫੋਟੋ ਜਹਿਰੀਲੀ ਸ਼ਰਾਬ ਦੀ ਮੁੱਖ ਆਰੋਪੀ ਨਾਲ ਆਉਣ ਤੋਂ ਬਾਅਦ ਅਕਾਲੀ ਦਲ ਦੇ ਜਹਿਰੀਲੀ ਸ਼ਰਾਬ ਦੇ ਸਮਗਲਰਾਂ ਨਾਲ ਸੰਬੰਧਾਂ ਦੇ ਆਰੋਪ ਲਗਾਏ ਸਨ ਜਿਸ 'ਤੇ ਹੁਣ ਬੀਬੀ ਜਗੀਰ ਕੌਰ ਨੇ ਪਲਟਵਾਰ ਕੀਤਾ ਹੈ।
ਵੀਡੀਓ
ਵੀਡੀਓ