ਫਗਵਾੜਾ : ਫਗਵਾੜਾ ਦੀ ਰਹਿਣ ਵਾਲੀ 7 ਸਾਲ ਦੀ ਅਨੰਨਿਆ ਗੋਇਲ ਨੇ ਓਪਨ ਨੈਸ਼ਨਲ ਤਾਈਕਵਾਂਡੋ ਤੇ ਸਪੀਡ ਕਿਕਿੰਗ ਚੈਂਪੀਅਨਸ਼ਿਪ 2021 ਵਿੱਚ ਸੋਨੇ ਦਾ ਮੈਡਲ ਜਿੱਤਿਆ ਹੈ। ਇਸ ਪ੍ਰੋਗਰਾਮ ਦਾ ਆਯੋਜਨ ਦੱਖਣੀ ਕੋਰੀਆ ਸਥਿਤ ਕੋਕੀਵੋਨ ਦੇ ਕੋਰੀਆਈ ਕਾਂਬੈਟ ਮਾਰਸ਼ਲ ਆਰਟਸ ਅਕੈਡਮੀ ਵੱਲੋਂ ਕੀਤਾ ਗਿਆ ਸੀ।
ਪੰਜਾਬ ਦੀ 7 ਸਾਲਾ 'ਕਰਾਟੇ ਕਿਡ' ਕੁੜੀ ਨੇ ਜਿੱਤਿਆ ਸੋਨ ਤਮਗਾ - Open National Taekwondo
ਫਗਵਾੜਾ ਦੀ 7 ਸਾਲ ਦੀ ਕਰਾਟੇ ਕਿਡ ਨੇ ਤਾਂਈਕਵਾਂਡੋ 'ਚ ਸੋਨ ਤਮਗਾ ਜਿੱਤਿਆ ਹੈ।
ਪੰਜਾਬ ਦੀ 7 ਸਾਲਾ 'ਕਰਾਟੇ ਕਿਡ' ਕੁੜੀ ਨੇ ਜਿੱਤਿਆ ਸੋਨ ਮੈਡਲ
Last Updated : Aug 18, 2021, 5:30 PM IST