ਜਲੰਧਰ: ਵਿਜੀਲੈਂਸ ਬਿਊਰੋ ਪੰਜਾਬ ਦੁਆਰਾ ਜੀਐੱਸਟੀ ਐਡੀਸ਼ਨਲ ਕਮਿਸ਼ਨਰ ਵੀਜ਼ੇ ਬੁੱਧੀ ਦੇ ਗੋਬਿੰਦ ਨਗਰ ਸਥਿਤ ਨਿਵਾਸ ’ਤੇ ਛਾਪਾ ਮਾਰੇ ਜਾਣ ਦੀ ਖ਼ਬਰ ਹੈ। ਜਲੰਧਰ ਸਥਿਤ ਵਿਰਦੀ ਦੇ ਘਰ ਵਿਜੀਲੈਂਸ ਟੀਮ ਨੇ ਚਾਰੋਂ ਤਰਫ਼ ਘੇਰਿਆ, ਉਸ ਮੌਕੇ ਬੀਕੇ ਬਿਰਦੀ ਘਰ ਦੇ ਅੰਦਰ ਹੀ ਮੌਜੂਦ ਸਨ, ਜੀਐੱਸਟੀ ਐਡੀਸ਼ਨਲ ਕਮਿਸ਼ਨਰ ਬੀਕੇ ਵਿਰਦੀ ਦੇ ਖਿਲਾਫ਼ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਕੀਤੇ ਹਨ।
ਜੀਐੱਸਟੀ ਐਡੀਸ਼ਨਲ ਕਮਿਸ਼ਨਰ ਬੀਕੇ ਵਿਰਦੀ ਦੇ ਘਰ ਵਿਜੀਲੈਂਸ ਦਾ ਛਾਪਾ - ਸਰਕਾਰ ਨੂੰ ਕਰੋੜਾਂ ਰੁਪਏ ਦਾ
ਵਿਜੀਲੈਂਸ ਬਿਊਰੋ ਪੰਜਾਬ ਦੁਆਰਾ ਜੀਐੱਸਟੀ ਐਡੀਸ਼ਨਲ ਕਮਿਸ਼ਨਰ ਵੀਜ਼ੇ ਬੁੱਧੀ ਦੇ ਗੋਬਿੰਦ ਨਗਰ ਸਥਿਤ ਨਿਵਾਸ ’ਤੇ ਛਾਪਾ ਮਾਰੇ ਜਾਣ ਦੀ ਖ਼ਬਰ ਹੈ।
ਵਿਜੀਲੈਂਸ ਟੀਮ ਵੱਲੋਂ ਘੇਰਿਆ ਗਿਆ ਬੀਕੇ ਵਿਰਦੀ ਦਾ ਘਰ
ਗੌਰਤਲਬ ਹੈ ਕਿ ਜੀਐੱਸਟੀ ਅਧਿਕਾਰੀ ਤੇ ਕੁਝ ਵਪਾਰੀਆਂ ’ਤੇ ਮੁਲਾਜ਼ਮਾਂ ਦੇ ਨਾਲ ਮਿਲ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦਾ ਆਰੋਪ ਹੈ।
ਇਹ ਵੀ ਪੜ੍ਹੋ: SSP ਕੁਲਦੀਪ ਚਾਹਲ ਨੂੰ ਧਮਕੀ ਸਬੰਧੀ ਮਿਲੀ ਫੋਨ ਕਾਲ ਸੀ ਫਰਜ਼ੀ