ਜਲੰਧਰ : ਪੰਜਾਬ ਵਿੱਚ ਲਗਾਤਾਰ ਕਰਫਿਊ ਜਾਰੀ ਹੈ ਅਤੇ ਇਸ ਦੌਰਾਨ ਲੋਕਾਂ ਦੀਆਂ ਘਰੇਲੂ ਵਰਤੋਂ ਦੀਆਂ ਚੀਜ਼ਾਂ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਲਗਾਤਾਰ ਉਪਰਾਲੇ ਕਰ ਰਿਹਾ ਹੈ। ਲੋਕਾਂ ਕੋਲ ਰੁਜ਼ਗਾਰ ਨਾ ਹੋਣ ਕਾਰਨ ਜਨਤਾ ਤੋਂ ਬੋਝ ਘਟਾਓਣ ਲਈ ਪ੍ਰਸ਼ਾਸਨ ਨੇ ਸਬਜ਼ੀਆਂ ਦੀਆਂ ਕੀਮਤਾਂ ਨਿਰਧਾਰਿਤ ਕੀਤੀਆਂ ਹਨ ਅਤੇ ਇਨ੍ਹਾਂ ਕੀਮਤਾਂ 'ਤੇ ਹੀ ਰਿਹੜੀ ਵਾਲੇ ਅੱਗੇ ਸਬਜ਼ੀ ਮੰਡੀ ਤੋਂ ਸਬਜ਼ੀ ਲਿਆ ਕੇ ਲੋਕਾਂ ਦੇ ਘਰ ਤੱਕ ਸਪਲਾਈ ਕਰਦੇ ਹਨ। ਮੰਡੀ ਵਿੱਚ ਵੀ ਵੱਡੇ ਠੇਕੇਦਾਰਾਂ ਨੂੰ ਹੀ ਜਾਣ ਦੀ ਇਜਾਜ਼ਤ ਹੈ।
ਜਾਣੋ ਜਲੰਧਰ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ - ਜਲੰਧਰ ਦੀ ਸਬਜ਼ੀ ਮੰਡੀ
ਜਲੰਧਰ ਦੀ ਸਬਜ਼ੀ ਮੰਡੀ 'ਚ ਅੱਜ ਕਿਹੜੀ ਸਬਜ਼ੀ ਕਿੰਨੀ ਕੁ ਮਹਿੰਗੀ ਅਤੇ ਕਿਹੜੀ ਸਬਜ਼ੀ ਤੁਹਾਡੀ ਖ਼ਰੀਦ ਤੋਂ ਹੈ ਪਰੇ ਜਾਣੋ ਹੇਠਲੀ ਤਸਵੀਰ ਰਾਹੀਂ।
![ਜਾਣੋ ਜਲੰਧਰ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ vegetables rate in jalandhar today](https://etvbharatimages.akamaized.net/etvbharat/prod-images/768-512-7161631-thumbnail-3x2-lll.jpg)
ਜਾਣੋ ਜਲੰਧਰ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ
ਅੱਜ ਜਲੰਧਰ ਦੀ ਸਬਜ਼ੀ ਮੰਡੀ ਵਿੱਚ ਕੀ ਹਨ ਸਬਜ਼ੀਆਂ ਦੀਆਂ ਕੀਮਤਾਂ, ਹੇਠਲੇ ਬਣੇ ਚਾਰਟ ਤੋਂ ਜਾਣੋ-