ਪੰਜਾਬ

punjab

ETV Bharat / state

2022 'ਚ BSP-SAD ਦੇ ਗੱਠਜੋੜ ਦੀ ਚਰਚਾ ਤੋਂ ਬਸਪਾ ਦੇ ਸੂਬਾ ਪ੍ਰਧਾਨ ਅਣਜਾਣ - ਮਾਇਆਵਤੀ

ਬਸਪਾ (BSP) ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਅਕਾਲੀ ਦਲ (Akali Dal) ਦੇ ਨਾਲ ਗਠਬੰਧਨ ਦੀ ਕੋਈ ਵੀ ਜਾਣਕਾਰੀ ਨਹੀਂ ਹੈ।ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਉਨ੍ਹਾਂ ਨੂੰ ਮਾਇਆਵਤੀ ਜੀ ਵੱਲੋਂ ਕੋਈ ਆਦੇਸ਼ ਪ੍ਰਾਪਤ ਹੋਵੇਗਾ ਉਦੋਂ ਹੀ ਉਸ ਬਾਰੇ ਗੱਲਬਾਤ ਕਰਨਗੇ।

ਬਸਪਾ ਸੂਬਾ ਪ੍ਰਧਾਨ ਨੇ ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀਤਾ ਵੱਡਾ ਖੁਲਾਸਾ
ਬਸਪਾ ਸੂਬਾ ਪ੍ਰਧਾਨ ਨੇ ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀਤਾ ਵੱਡਾ ਖੁਲਾਸਾ

By

Published : Jun 10, 2021, 10:52 PM IST

ਜਲੰਧਰ:ਪੰਜਾਬ ਵਿੱਚ ਅਕਾਲੀ (Akali Dal) ਅਤੇ ਬਸਪਾ (BSP)ਗਠਬੰਧਨ ਦੀ ਖ਼ਬਰਾਂ ਨਾਲ ਭੂਚਾਲ ਆਇਆ ਹੋਇਆ ਹੈ ਪਰ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਕਿਸੇ ਗਠਬੰਧਨ ਦੀ ਕੋਈ ਵੀ ਜਾਣਕਾਰੀ ਨਹੀਂ ਹੈ।ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਉਨ੍ਹਾਂ ਨੂੰ ਮਾਇਆਵਤੀ ਵੱਲੋਂ ਕੋਈ ਆਦੇਸ਼ ਪ੍ਰਾਪਤ ਹੋਵੇਗਾ ਉਦੋਂ ਹੀ ਉਸ ਬਾਰੇ ਗੱਲਬਾਤ ਕਰਨਗੇ।

ਬਸਪਾ ਸੂਬਾ ਪ੍ਰਧਾਨ ਨੇ ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀਤਾ ਵੱਡਾ ਖੁਲਾਸਾ
ਜਸਬੀਰ ਸਿੰਘ ਗੜ੍ਹੀ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਕੰਮ ਪੰਜਾਬ ਵਿੱਚ ਸੰਗਠਨ ਨੂੰ ਮਜ਼ਬੂਤ ਬਣਾਉਣਾ ਹੈ ਅਤੇ ਉਹ ਇਸੇ ਕੰਮ ਵਿੱਚ ਲੱਗੇ ਹੋਏ ਹਨ ਪਰ ਗਠਬੰਧਨ ਹੋਵੇਗਾ ਜਾਂ ਨਹੀਂ ਇਸ ਦੇ ਬਾਰੇ ਉਹ ਭੈਣ ਮਾਇਆਵਤੀ ਨੂੰ ਹੀ ਦੱਸ ਸਕਦੇ ਹਨ ਅਤੇ ਜੇਕਰ ਸੁਖਬੀਰ ਬਾਦਲ ਇਸ ਬਾਰੇ ਕੁਝ ਕਹਿੰਦੇ ਹਨ ਤਾਂ ਉਸ ਵਿੱਚ ਕੁਝ ਨਹੀਂ ਕਹਿ ਸਕਦਾ।

ABOUT THE AUTHOR

...view details