ਪੰਜਾਬ

punjab

ETV Bharat / state

ਘਰ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਪੜੋ ਪੂਰੀ ਖ਼ਬਰ - ਫਾਇਰਿੰਗ

ਜਲੰਧਰ ਦੀ ਘਾਸ ਮੰਡੀ ਚੌਕ ਨੇੜੇ ਬਿੱਲਾ ਕਲੋਨੀ ਵਿੱਚ ਫਾਇਰਿੰਗ (Firing) ਦੀ ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਐਫ.ਆਈ.ਆਰ. ਦਰਜ ਕਰ ਲਈ ਹੈ।

ਹਮਲਾਵਰਾ ਵੱਲੋਂ ਘਰ 'ਤੇ ਸ਼ਰੇਆਮ ਫਾਇਰਿੰਗ
ਹਮਲਾਵਰਾ ਵੱਲੋਂ ਘਰ 'ਤੇ ਸ਼ਰੇਆਮ ਫਾਇਰਿੰਗ

By

Published : Aug 11, 2021, 1:57 PM IST

ਜਲੰਧਰ:ਘਾਸ ਮੰਡੀ ਚੌਕ ਨੇੜੇ ਬਿੱਲਾ ਕਲੋਨੀ ਵਿੱਚ ਫਾਇਰਿੰਗ (Firing)ਦੀ ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਐਫ.ਆਈ.ਆਰ. ਦਰਜ ਕਰ ਲਈ ਹੈ।

ਇਸ ਬਾਰੇ ਅਜੈਬ ਸਿੰਘ ਨੇ ਕਿਹਾ ਹੈ ਕਿ ਦੋਵਾਂ ਮੁਲਜ਼ਮਾਂ (Accused)ਦੀ ਪਛਾਣ ਬਸਤੀ ਬਾਵਾ ਖੇਲ ਦੇ ਮਾਨਿਕ ਬੱਬਰ ਅਤੇ ਅਭਿਮੰਨਿਊ ਵਜੋਂ ਹੋਈ ਹੈ। ਉਨ੍ਹਾ ਨੇ ਕਿਹਾ ਹੈ ਕਿ ਬਿੱਲਾ ਕਲੋਨੀ ਵਿਚ ਸਵੇਰੇ 5 ਵਜੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਦੋ ਐਕਟਿਵਾ ਸਵਾਰ ਨੌਜਵਾਨਾਂ ਨੇ ਘਰ ਉਤੇ ਗੋਲੀਆਂ ਚਲਾ ਫਰਾਰ ਹੋ ਗਏ।

ਹਮਲਾਵਰਾ ਵੱਲੋਂ ਘਰ 'ਤੇ ਸ਼ਰੇਆਮ ਫਾਇਰਿੰਗ

ਪੁਲਿਸ ਦਾ ਕਹਿਣਾ ਹੈ ਕਿ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਵੱਲੋਂ ਕਈ ਕਾਰਤੂਸ ਫਾਇਰ ਕੀਤੇ ਗਏ ਹਨ।

ਇਹ ਵੀ ਪੜੋ:ਸ਼ੱਕੀ ਬੈਗ ਮਿਲਣ 'ਤੇ ਪੁਲਿਸ ਨੂੰ ਪਈ ਭਾਜੜ

ABOUT THE AUTHOR

...view details