ਪੰਜਾਬ

punjab

ETV Bharat / state

ਬੰਦੇ ਕੋਲੋਂ ਚੱਲੀ ਗੋਲੀ, ਵੱਜੀ ਕਰ ਦੇ ਸ਼ੀਸ਼ੇ 'ਚ - ਵੇਖੋ ਅੱਗੇ ਕੀ ਹੋਇਆ - ਜਾਨੀ-ਮਾਲ ਨੁਕਸਾਨ

ਜਲੰਧਰ ਦੇ ਕਿਰਤ ਜਵੈਲਰ ਦੇ ਤੇ ਕੰਮ ਕਰਦੇ ਸਕਿਊਰਟੀ ਗਾਰਡ ਦੀ ਬੰਦੂਕ ਵਿੱਚੋ ਗੋਲੀ ਚੱਲ ਗਈ। ਗੋਲੀ ਚੱਲਣ ਨਾਲ ਜਾਨੀ-ਮਾਲ ਨੁਕਸਾਨ ਹੋਣ ਤੋ ਤਾਂ ਬਚ ਗਿਆ।

ਬੰਦੇ ਕੋਲੋਂ ਚੱਲੀ ਗੋਲੀ, ਵੱਜੀ ਕਰ ਦੇ ਸ਼ੀਸ਼ੇ 'ਚ - ਵੇਖੋ ਅੱਗੇ ਕੀ ਹੋਇਆ
ਬੰਦੇ ਕੋਲੋਂ ਚੱਲੀ ਗੋਲੀ, ਵੱਜੀ ਕਰ ਦੇ ਸ਼ੀਸ਼ੇ 'ਚ - ਵੇਖੋ ਅੱਗੇ ਕੀ ਹੋਇਆ

By

Published : Aug 12, 2021, 4:00 PM IST

ਜਲੰਧਰ: ਜਲੰਧਰ ਦੇ ਕਿਰਤ ਜਵੈਲਰ ਦੇ ਤੇ ਕੰਮ ਕਰਦੇ ਸਕਿਊਰਟੀ ਗਾਰਡ ਦੀ ਬੰਦੂਕ ਵਿੱਚੋ ਗੋਲੀ ਚੱਲ ਗਈ। ਗੋਲੀ ਚੱਲਣ ਨਾਲ ਜਾਨੀ ਮਾਲ ਨੁਕਸਾਨ ਹੋਣ ਤੋ ਤਾਂ ਬਚ ਗਿਆ। ਪਰ ਗੋਲੀ ਚੱਲਣ ਨਾਲ ਸਾਹਮਣੇ ਖੜੀ ਸਵਿਫਟ ਕਾਰ ਦੇ ਸ਼ੀਸੇ ਵਿੱਚ ਵੱਜੀ। ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਵੈਲਰ ਦੇ ਸਕਿਓਰਿਟੀ ਗਾਰਡ ਰਾਮ ਸਿੰਘ ਜੋ ਕਿ ਵਿਧੀਪਿੁਰ ਦੇ ਰਹਿਣ ਵਾਲੇ ਹਨ। ਇਥੇ ਨੌਕਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਮ ਸਿੰਘ ਦੀ ਬੰਦੂਕ ਵਿਚੋ ਗੋਲੀ ਚੱਲੀ ਜੋ ਕਿ ਸਾਹਮਣੇ ਖੜੀ ਸਵਿਫਟ ਕਾਰ ਦੇ ਸ਼ੀਸੇ ਵਿੱਚ ਵੱਜੀ। ਜਿਸ ਕਾਰਨ ਕਾਰ ਦਾ ਬਹੁਤ ਨੁਕਸਾਨ ਹੋਇਆ ਹੈ।

ਉਧਰ ਸਕਿਊਰਟੀ ਗਾਰਡ ਦਾ ਕਹਿਣਾ ਹੈ ਕਿ ਉਸ ਤੋ ਗੋਲੀ ਬੰਦੂਕ ਨੂੰ ਸਾਫ ਕਰਦੇ ਸਮੇਂ ਗਲਤੀ ਨਾਲ ਚੱਲੀ ਹੈ। ਉਹ ਕਾਰ ਦਾ ਜੋ ਨੁਕਸਾਨ ਹੋਇਆ ਹੈ ਉਸ ਦੇ ਪੈਸੇ ਦੇਣ ਲਈ ਵੀ ਤਿਆਰ ਹੈ।

ਇਹ ਵੀ ਪੜ੍ਹੋ:-ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮਿਲੀ ਵੱਡੀ ਰਾਹਤ

ABOUT THE AUTHOR

...view details