ਪੰਜਾਬ

punjab

ETV Bharat / state

ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਪੰਜਬੀ ਮਾਂ ਬੋਲੀ ਪ੍ਰਚਾਰ ਯਾਤਰਾ - ਮਾਨਸਾ ਜ਼ਿਲ੍ਹੇ ਦੇ ਤਜਿੰਦਰ ਸਿੰਘ

ਕੌਮਾਂਤਰੀ ਮਾਂ ਬੋਲੀ ਦਿਹਾੜਾ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। ਉੱਥੇ ਹੀ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਦੇ ਮਾਨਸਾ ਦੇ ਰਹਿਣ ਵਾਲੇ ਤਜਿੰਦਰ ਸਿੰਘ ਨੇ ਜਲੰਧਰ ਵਿਖੇ ਮਾਂ ਬੋਲੀ ਦੇ ਪ੍ਰਚਾਰ ਲਈ ਸ਼ੁਰੂ ਕੀਤੀ ਸਾਇਕਲ ਯਾਤਰਾ ਨੂੰ ਸਮਾਪਤ ਕੀਤਾ ਹੈ।

punjabi-mother-language-promotion-journey-dedicated-to-international-mother-language-day
ਫੋਟੋ

By

Published : Feb 21, 2020, 7:15 PM IST

ਜਲੰਧਰ : ਕੌਮਾਂਤਰੀ ਮਾਂ ਬੋਲੀ ਦਿਹਾੜਾ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। ਉੱਥੇ ਹੀ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਦੇ ਮਾਨਸਾ ਜ਼ਿਲ੍ਹੇ ਦੇ ਤਜਿੰਦਰ ਸਿੰਘ ਨੇ ਜਲੰਧਰ ਵਿਖੇ ਮਾਂ ਬੋਲੀ ਦੇ ਪ੍ਰਚਾਰ ਲਈ ਸ਼ੁਰੂ ਕੀਤੀ ਸਾਇਕਲ ਯਾਤਰਾ ਨੂੰ ਸਮਾਪਤ ਕੀਤਾ ਹੈ।

ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਪੰਜਬੀ ਮਾਂ ਬੋਲੀ ਪ੍ਰਚਾਰ ਯਾਤਰਾ

ਆਪਣੀ ਇਸ ਯਾਤਰਾ ਬਾਰੇ ਗੱਲ ਕਰਦੇ ਹੋਏ ਜਤਿੰਦਰ ਨੇ ਦੱਸਿਆ ਕਿ ਉਸ ਵੱਲੋਂ 2003 ਤੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕੀਤਾ ਜਾਂਦਾ ਹੈ। ਤਜਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੇ ਸੰਦਰਭ ਵਿੱਚ 10 ਜਨਵਰੀ ਤੋਂ ਇਹ ਯਾਤਰਾ ਸ਼ੁਰੂ ਕੀਤੀ ਗਈ ਸੀ ਜੋ ਕਿ ਅੱਜ 21 ਫਰਵਰੀ ਨੂੰ ਇਥੇ ਸਮਾਪਤ ਹੋਈ ਹੈ।

ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਪੰਜਬੀ ਮਾਂ ਬੋਲੀ ਪ੍ਰਚਾਰ ਯਾਤਰਾ

ਇਸ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਦੀ ਸ਼ੁੱਧ ਲਿਖਾਈ ਅਤੇ ਉਚਾਰਣ ਲਈ ਜਾਗਰੁਕ ਕਰਨਾ ਅਤੇ ਮਾਂ ਬੋਲੀ ਪ੍ਰਤੀ ਲੋਕਾਂ ਅੰਦਰ ਚੇਤਨਾ ਪੈਦਾ ਕਰਨਾ ਹੈ। ਇਸ ਮੌਕੇ ਜਤਿੰਦਰ ਸਿੰਘ ਨੇ ਸਰਕਾਰਾਂ 'ਤੇ ਇਲਜ਼ਾਮ ਕਿ ਸਰਕਾਰਾਂ ਮਾਂ ਬੋਲੀ ਪ੍ਰਤੀ ਆਪਣੇ ਫਰਜਾਂ ਨੂੰ ਨਹੀਂ ਨਿਭਾਅ ਰਹੀਆਂ।

ਇਹ ਵੀ ਪੜ੍ਹੋ : ਅਮਨ ਅਰੋੜਾ ਨੇ ਕੈਪਟਨ ਨੂੰ ਚਿੱਠੀ ਲਿਖ ਯਾਦ ਕਰਵਾਇਆ ਮਹਾਂ ਸ਼ਿਵਰਤਰੀ ਦਾ ਦਿਹਾੜਾ

ABOUT THE AUTHOR

...view details