ਪੰਜਾਬ

punjab

ETV Bharat / state

ਸਬਜ਼ੀਆਂ ਦੇ ਭਾਅ ਨੇ ਕੱਢੇ ਲੋਕਾਂ ਦੇ ਅੱਥਰੂ - The prices of vegetables have

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ (Petrol and diesel prices) ਵਧਣ ਕਾਰਨ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਰੋਜ਼ਾਨਾਂ ਦੇ ਜ਼ਿੰਦਗੀ ਵਿੱਚ ਵਰਤੀ ਜਾਣ ਵਾਲੀਆਂ ਘਰੇਲੂ ਵਸਤੂਆਂ ਦੀ ਕੀਮਤ ਵੀ ਦਿਨੋਂ-ਦਿਨ ਵੱਧ ਦੀ ਜਾ ਰਹੀ ਹੈ। ਜਿਸ ਕਰਕੇ ਆਮ ਲੋਕਾਂ ਦਾ ਜਨ-ਜੀਵਨ ਬਹੁਤ ਹੀ ਪ੍ਰਭਾਵਿਤ ਹੋ ਰਿਹਾ ਹੈ। ਜਿਸ ਦੀਆਂ ਤਸਵੀਰਾਂ ਜਲੰਧਰ ਦੀ ਸਬਜ਼ੀ ਮੰਡੀ (Vegetable Market of Jalandhar) ਤੋਂ ਸਾਹਮਣੇ ਆਈਆਂ ਹਨ। ਸਬਜ਼ੀ ਮੰਡੀ ਸਬਜ਼ੀ ਲੈਣ ਪਹੁੰਚੇ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਵਿੱਚ ਇਸ ਕਦਰ ਵੱਧ ਰਹੀ ਮਹਿੰਗਾਈ ਲੋਕਾਂ ਨੂੰ ਰੋਟੀ ਤੋਂ ਵੀ ਮੌਤਾਜ਼ ਕਰ ਦੇਵੇਗੀ।

ਸਬਜ਼ੀਆਂ ਦੇ ਭਾਅ ਨੇ ਕੱਢੇ ਲੋਕਾਂ ਦੇ ਅੱਥਰੂ
ਸਬਜ਼ੀਆਂ ਦੇ ਭਾਅ ਨੇ ਕੱਢੇ ਲੋਕਾਂ ਦੇ ਅੱਥਰੂ

By

Published : Apr 12, 2022, 11:56 AM IST

ਜਲੰਧਰ:ਦੇਸ਼ ਵਿੱਚ ਇੱਕ ਪਾਸੇ ਜਿੱਥੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ (Petrol and diesel prices) ਵਧਣ ਕਾਰਨ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਰੋਜ਼ਾਨਾਂ ਦੇ ਜ਼ਿੰਦਗੀ ਵਿੱਚ ਵਰਤੀ ਜਾਣ ਵਾਲੀਆਂ ਘਰੇਲੂ ਵਸਤੂਆਂ ਦੀ ਕੀਮਤ ਵੀ ਦਿਨੋਂ-ਦਿਨ ਵੱਧ ਦੀ ਜਾ ਰਹੀ ਹੈ। ਜਿਸ ਕਰਕੇ ਆਮ ਲੋਕਾਂ ਦਾ ਜਨ-ਜੀਵਨ ਬਹੁਤ ਹੀ ਪ੍ਰਭਾਵਿਤ ਹੋ ਰਿਹਾ ਹੈ। ਜਿਸ ਦੀਆਂ ਤਸਵੀਰਾਂ ਜਲੰਧਰ ਦੀ ਸਬਜ਼ੀ ਮੰਡੀ (Vegetable Market of Jalandhar) ਤੋਂ ਸਾਹਮਣੇ ਆਈਆਂ ਹਨ। ਸਬਜ਼ੀ ਮੰਡੀ ਸਬਜ਼ੀ ਲੈਣ ਪਹੁੰਚੇ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਵਿੱਚ ਇਸ ਕਦਰ ਵੱਧ ਰਹੀ ਮਹਿੰਗਾਈ ਲੋਕਾਂ ਨੂੰ ਰੋਟੀ ਤੋਂ ਵੀ ਮੌਤਾਜ਼ ਕਰ ਦੇਵੇਗੀ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ’ਚੋਂ ਮਿਲੀ ਬੰਬਨੂਮਾ ਚੀਜ਼, ਇਲਾਕੇ ’ਚ ਦਹਿਸ਼ਤ ਦਾ ਮਾਹੌਲ

ਸਬਜ਼ੀਆਂ ਦੇ ਭਾਅ ਨੇ ਕੱਢੇ ਲੋਕਾਂ ਦੇ ਅੱਥਰੂ

ਇਸ ਮੌਕੇ ਲੋਕਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ (Central Government) ਨੇ ਇਸ ਮਹਿੰਗਾਈ ‘ਤੇ ਰੋਕ (Controlling inflation) ਨਾ ਲਗਾਈ ਤਾਂ ਆਉਣ ਵਾਲੇ ਦਿਨਾਂ ਵਿੱਚ ਸਬਜ਼ੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ (Petrol and diesel prices) ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਇਹ ਮਹਿੰਗਾਈ ਹੋ ਰਹੀ ਹੈ। ਇਸ ਮੌਕੇ ਲੋਕਾਂ ਨੇ ਕੇਂਦਰ ਸਰਕਾਰ ਨੂੰ ਇਸ ਮਹਿੰਗਾਈ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ:ਖਾਲਸਾ ਸਾਜਨਾ ਦਿਵਸ: 705 ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ

ABOUT THE AUTHOR

...view details