ਪੰਜਾਬ

punjab

ETV Bharat / state

Jalandhar: NRI ਦੀ ਕੋਠੀ 'ਚ ਚੋਰੀ ਕਰਨ ਦੀ ਕੋਸ਼ਿਸ਼ - CCTV

ਜਲੰਧਰ ਦੇ ਸੈਂਟਰਲ ਟਾਉਨ ਦੇ ਸੱਤ ਨੰਬਰ ਗਲੀ ਵਿਚ ਇਕ NRI ਦੀ ਕੋਠੀ ਵਿਚ ਚੋਰਾਂ ਹੱਥ ਸਾਫ਼ ਕੀਤੀ।ਗੁਆਂਢੀ ਨੇ ਇੰਗਲੈਂਡ ਵਿਚ ਫੋਨ ਕਰਕੇ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ।

Jalandhar:NRI ਦੀ ਕੋਠੀ 'ਚ ਚੋਰੀ ਕਰਨ ਦੀ ਕੀਤੀ ਕੋਸ਼ਿਸ਼
Jalandhar:NRI ਦੀ ਕੋਠੀ 'ਚ ਚੋਰੀ ਕਰਨ ਦੀ ਕੀਤੀ ਕੋਸ਼ਿਸ਼

By

Published : Jul 4, 2021, 10:49 PM IST

ਜਲੰਧਰ:ਚੋਰਾਂ ਨੇ ਸੈਂਟਰਲ ਟਾਊਨ ਦੇ ਸੱਤ ਨੰਬਰ ਗਲੀ ਵਿੱਚ ਇੱਕ NRI ਦੀ ਕੋਠੀ ਵਿਚ ਚੋਰੀ ਕੀਤੀ।ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ।ਗੁਆਂਢੀ ਨੇ ਇੰਗਲੈਂਡ ਫੋਨ ਕਰਕੇ ਦੱਸਿਆ ਸੀ।ਚੋਰੀ ਦੀ ਸਾਰੀ ਘਟਨਾ ਸੀਸੀਟੀਵੀ (CCTV) ਵਿਚ ਕੈਦ ਹੋ ਗਈ।ਸੀਸੀਟੀਵੀ ਵਿਚ ਇਹ ਘੱਟ ਉਮਰ ਦੇ ਚੋਰ ਲੱਗਦੇ ਹਨ।ਇਹ ਚੋਰ ਭੱਜਦੇ ਹੋਏ ਸੀਸੀਟੀਵੀ ਵਿਚ ਵਿਖਾਈ ਦੇ ਰਹੇ ਹਨ।

ਰਿਸ਼ਤੇਦਾਰਾਂ ਨੇ ਦੱਸਿਆ ਕਿ ਮਲਕ ਹਰ ਸਾਲ ਇੰਗਲੈਂਡ ਤੋਂ ਆਉਂਦੇ ਹਨ ਅਤੇ ਹੁਣ -ਹਿਲਾ ਹੀ ਹੋ ਕੇ ਗਏ ਹਨ। ਚੋਰੀ ਕਦੋਂ ਹੋਇਆ ਹਾਲੇ ਪਤਾ ਨਹੀਂ ਉਨ੍ਹਾਂ ਦੀ ਜਾਣਕਾਰੀ ਲੈਣ ਦੇ ਘਰ ਵਿੱਚ ਕੀ ਕੀ ਸੀ।

Jalandhar:NRI ਦੀ ਕੋਠੀ 'ਚ ਚੋਰੀ ਕਰਨ ਦੀ ਕੀਤੀ ਕੋਸ਼ਿਸ਼

ਜਾਂਚ ਅਫ਼ਸਰ ਨੇ ਕਿਹਾ ਕਿ ਹਾਲੇ ਕੁਝ ਪਤਾ ਨਹੀਂ ਹੈ ਕਿ ਚੋਰੀ ਹੋਇਆ ਹੈ ਪਰ ਸਾਮਾਨ ਬਿਖਰਿਆ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

ਇਹ ਵੀ ਪੜੋ:15 ਰੁਪਏ ਦਿਹਾੜੀ ਦਾ ਮਾਮਲਾ: ਪਿੰਡ ਦੀ ਪੰਚਾਇਤ ਨੇ ਕੀਤਾ ਵੱਡਾ ਖੁਲਾਸਾ !

ABOUT THE AUTHOR

...view details