ਪੰਜਾਬ

punjab

ETV Bharat / state

ਫਗਵਾੜਾ ਵਿੱਚ ਬੇਅਦਬੀ, ਸ਼੍ਰੀ ਗੁਟਖਾ ਸਾਹਿਬ ਦੇ ਬਿਖਰੇ ਮਿਲੇ ਅੰਗ - Incident of indecency in Phagwara

ਪੰਜਾਬ ਵਿੱਚ ਬੇਅਦਬੀ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ ਇਕ ਹੋਰ ਮਾਮਲਾ ਫਗਵਾੜਾ ਦੇ ਸਿਟੀ ਥਾਣੇ ਤੋਂ ਤਕਰੀਬਨ ਤਿੰਨ ਸੌ ਮੀਟਰ ਦੀ ਦੂਰੀ ਤੇ ਜਿੱਥੇ ਕਿ ਪੁਰਾਣੇ ਸਿਵਲ ਹਸਪਤਾਲ ਦੀ ਖੰਡਰ ਬਣੀ ਇਮਾਰਤ ਦੇ ਕੋਲ ਸਵੇਰੇ ਸਫਾਈ ਸੇਵਕਾਂ ਵਲੋਂ ਸ੍ਰੀ ਗੁਟਕਾ ਸਾਹਿਬ ਦੇ ਪਾਵਨ ਸਰੂਪ ਦੇ ਅੰਗ ਬਿਖਰੇ ਮਿਲੇ ਹਨ। Incident of indecency in Phagwara.

Incident of indecency in Phagwara
Incident of indecency in Phagwara

By

Published : Aug 31, 2022, 9:13 PM IST

Updated : Aug 31, 2022, 9:34 PM IST

ਜਲੰਧਰ:ਪੰਜਾਬ ਵਿੱਚ ਬੇਅਦਬੀ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ ਇਕ ਹੋਰ ਮਾਮਲਾ ਫਗਵਾੜਾ ਦੇ ਸਿਟੀ ਥਾਣੇ ਤੋਂ ਤਕਰੀਬਨ ਤਿੰਨ ਸੌ ਮੀਟਰ ਦੀ ਦੂਰੀ ਤੇ ਜਿੱਥੇ ਕਿ ਪੁਰਾਣੇ ਸਿਵਲ ਹਸਪਤਾਲ ਦੀ ਖੰਡਰ ਬਣੀ ਇਮਾਰਤ ਦੇ ਕੋਲ ਸਵੇਰੇ ਸਫਾਈ ਸੇਵਕਾਂ ਵਲੋਂ ਸ੍ਰੀ ਗੁਟਕਾ ਸਾਹਿਬ ਦੇ ਪਾਵਨ ਸਰੂਪ ਦੇ ਅੰਗ ਬਿਖਰੇ ਮਿਲੇ ਹਨ। Incident of indecency in Phagwara.

Incident of indecency in Phagwara

ਬੇਅਦਬੀ ਦੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਵੀ ਹੋਸ਼ ਉੱਡ ਗਏ ਅਤੇ ਭਾਰੀ ਪੁਲਿਸ ਵੀ ਮੌਕੇ ਤੇ ਘਟਨਾ ਵਾਲੀ ਥਾਂ ਤੇ ਪੁੱਜੀ। ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸੁਖਦੇਵ ਸਿੰਘ ਅਤੇ ਹੋਰ ਵੀ ਮੌਕੇ ਤੇ ਪੁੱਜੇ। ਜਿਨ੍ਹਾਂ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਇਸ ਘਟਨਾ ਨੂੰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਦੱਸਿਆ ਅਤੇ ਨਾਲ ਹੀ ਪ੍ਰਸ਼ਾਸਨ ਨੂੰ ਸ਼ਨੀਵਾਰ ਤੱਕ ਵਿਵਾਦ ਸਮੇਂ ਦਿੱਤਾ ਹੈ ਕਿ ਆਰੋਪੀਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇ।

ਇਹ ਵੀ ਪੜ੍ਹੋ:ਹਰਦੀਪ ਗਰੇਵਾਲ ਨੇ ਫ਼ਿਲਮ ਬੈਚ 2013 ਬਾਰੇ ਸਾਝੀਆਂ ਕੀਤੀਆ ਰੌਚਕ ਗੱਲਾਂ

Last Updated : Aug 31, 2022, 9:34 PM IST

ABOUT THE AUTHOR

...view details