ਪੰਜਾਬ

punjab

ETV Bharat / state

ਮਜੀਠੀਆ 'ਤੇ FIR ਮਹਿਜ਼ ਲੋਕਾਂ ਨੂੰ ਗੁੰਮਰਾਹ ਕਰਨਾ: ਆਪ

ਜਲੰਧਰ ਵਿਚ ਆਪ ਦੇ ਬੁਲਾਰਾ ਡਾ.ਸੰਜੀਵ ਸ਼ਰਮਾ ਨੇ ਬਿਕਰਮਜੀਤ ਸਿੰਘ ਮਜੀਠੀਆ (Bikramjit Singh Majithia) 'ਤੇ ਮਾਮਲਾ ਦਰਜ ਕਰਨ 'ਤੇ ਕਿਹਾ ਹੈ ਕਿ ਇਹ ਮਹਿਜ਼ ਚੋਣਾਂ ਦੇ ਚੱਲਦੇ ਖਾਨਾਪੂਰਤੀ ਦੀ ਗੱਲ ਹੈ।ਉਨ੍ਹਾਂ ਕਿਹਾ ਹੈ ਕਿ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ।

ਮਜੀਠੀਆ 'ਤੇ FIR ਮਹਿਜ਼ ਲੋਕਾਂ ਨੂੰ ਗੁੰਮਰਾਹ ਕਰਨਾ
ਮਜੀਠੀਆ 'ਤੇ FIR ਮਹਿਜ਼ ਲੋਕਾਂ ਨੂੰ ਗੁੰਮਰਾਹ ਕਰਨਾ

By

Published : Dec 21, 2021, 12:36 PM IST

ਜਲੰਧਰ:ਪੰਜਾਬ ਪੁਲਿਸ ਵੱਲੋਂ ਪੂਰੀ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮਜੀਤ ਸਿੰਘ ਮਜੀਠੀਆ (Bikramjit Singh Majithia)'ਤੇ ਮਾਮਲਾ ਦਰਜ ਕਰਨ ਤੇ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ ਹੈ। ਇਕ ਪਾਸੇ ਜਿਥੇ ਅਕਾਲੀ ਦਲ ਇਸ ਨੂੰ ਬਦਾਲਖੋਰੀ ਦੀ ਭਾਵਨਾ (Feelings of revenge) ਦੱਸ ਰਿਹਾ ਹੈ। ਉਧਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਇਸ ਨੂੰ ਮਹਿਜ਼ ਚੋਣਾਂ ਦੇ ਚੱਲਦੇ ਖਾਨਾਪੂਰਤੀ ਦੀ ਗੱਲ ਦੱਸ ਰਿਹਾ ਹੈ।

ਆਮ ਆਦਮੀ ਪਾਰਟੀ ਦੇ ਬੁਲਾਰਾ ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੱਜ ਇਸ ਕਦਮ ਦੇ ਚੁੱਕੇ ਸਿਆਣਾ ਮਹਿਜ਼ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਜਦ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਪਣੀ ਆਖਰੀ ਸਾਹਾਂ ਤੇ ਹੈ। ਇਸੇ ਮੌਕੇ ਬਿਕਰਮਜੀਤ ਸਿੰਘ ਮਜੀਠੀਆ ਤੇ ਕਾਰਵਾਈ। ਇਸ ਲਈ ਮਹਿਜ਼ ਇੱਕ ਦਿਖਾਵਾ ਹੈ ਕਿਉਂਕਿ ਸਭ ਜਾਣਦੇ ਨੇ ਹੁਣ ਕਿਹੜਾ ਅਪਣਾ ਲਿਆ ਇਸ ਮਾਮਲੇ ਵਿੱਚ ਬੜੀ ਆਸਾਨੀ ਨਾਲ ਜਿਵੇਂ ਕੋਈ ਆਦਮ ਦਾ ਕੁਚੱਜਾ ਹੁਣੇ ਕਾਰਵਾਈਆਂ ਵੀ ਬਿਕਰਮ ਮਜੀਠੀਆ ਇਹ ਮਾਮਲਾ ਭੱਜੀਆਂ ਬਾਹਾਂ ਦਫ਼ਾ ਹੋ ਜਾਏਗਾ।

ਮਜੀਠੀਆ 'ਤੇ FIR ਮਹਿਜ਼ ਲੋਕਾਂ ਨੂੰ ਗੁੰਮਰਾਹ ਕਰਨਾ

ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਸਰਕਾਰ ਆਪਣੀ ਇਮਾਨਦਾਰੀ ਦਿਖਾ ਰਹੀ ਹੈ ਪਰ ਜੇ ਕਾਂਗਰਸ ਆਪਣੇ ਸੁਪਨੇ ਇਹ ਇਮਾਨਦਾਰੀ ਦਿਖਾਉਣੀ ਸੀ ਤਾਂ ਉਦੋਂ ਦਿਖਾਉਣੀ ਚਾਹੀਦੀ ਸੀ ਜਦ ਪੰਜਾਬ ਵਿੱਚ ਕੈਪਟਨ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਆਈ ਸੀ ਕਿਉਂਕਿ ਇਹ ਵਾਅਦਾ ਕੈਪਟਨ ਵੱਲੋਂ ਨਾ ਕੀਤਾ ਗਿਆ।

ਇਹ ਵੀ ਪੜੋ:ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ, ਬਿਕਰਮ ਮਜੀਠੀਆ ਖ਼ਿਲਾਫ਼ ਮਾਮਲਾ ਦਰਜ

ABOUT THE AUTHOR

...view details