ਪੰਜਾਬ ਸਰਕਾਰ ਵੱਲੋਂ ਕੀਤੇ ਗਏ 30 ਏਸੀਪੀ ਤੇ ਡੀਐੱਸਪੀਜ਼ ਦੇ ਤਬਾਦਲੇ - police
ਸਰਕਾਰ ਵੱਲੋਂ ਜਾਰੀ ਕੀਤੇ ਏਸੀਪੀ ਤੇ ਡੀ ਐੱਸ ਪੀਜ਼ ਦੇ ਤਬਾਦਲਿਆਂ ਦਾ ਹੁਕਮ ਤੁਰੰਤ ਪ੍ਰਭਾਵ ਵਿਚ ਲਿਆਇਆ ਜਾਵੇਗਾ।
ਫ਼ੋਟੋ
ਜਲੰਧਰ: ਪੰਜਾਬ ਸਰਕਾਰ ਵੱਲੋਂ 30 ਏਸੀਪੀ ਤੇ ਡੀ ਐੱਸ ਪੀਜ਼ ਦੇ ਤਬਾਦਲੇ ਕਰ ਦਿੱਤੇ ਗਏ ਹਨ। ਸਰਕਾਰ ਵੱਲੋਂ ਲਾਗੂ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਵਿਚ ਲਿਆਇਆ ਜਾਵੇਗਾ। ਤਬਾਦਲਿਆਂ ਦੀ ਸੂਚੀ ਕੁੱਝ ਇਸ ਤਰ੍ਹਾਂ ਹੈ।