ਜਲੰਧਰ: ਅੱਜਕੱਲ੍ਹ ਆਪਣੀ ਗਾਇਕੀ ਤੋਂ ਵੱਧ ਗਲਤ ਟਿੱਪਣੀਆਂ ਨਾਲ ਮਸ਼ਹੂਰ ਹੋਏ ਗੁਰਦਾਸ ਮਾਨ ਦੀ ਨਵੀਂ ਚਰਚਾ ਹੈ। ਗੁਰਦਾਸ ਮਾਨ ਨੇ ਅਲਮਸਤ ਬਾਦਸ਼ਾਹ ਨੂੰ ਗੂਰੂ ਅਮਰਦਾਸ ਜੀ ਦੇ ਵੰਸ਼ ਦੱਸਿਆ ਹੈ ਜਿਸ ਕਾਰਨ ਉਸ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ।
ਗਾਇਕ ਗੁਰਦਾਸ ਮਾਨ ਖ਼ਿਲਾਫ਼ ਪ੍ਰਦਰਸ਼ਨ - Demonstration against singer
ਨਕੋਦਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਗੁਰਦਾਸ ਮਾਨ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ।
ਗਾਇਕ ਗੁਰਦਾਸ ਮਾਨ ਖ਼ਿਲਾਫ਼ ਪ੍ਰਦਰਸ਼ਨ
ਉਥੇ ਹੀ ਇਸ ਦੇ ਮੱਦੇਨਜ਼ਰ ਸਿੱਖ ਜਥੇਬੰਦੀਆਂ ਵੱਲੋਂ ਨਕੋਦਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਗੁਰਦਾਸ ਮਾਨ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ। ਉਥੇ ਹੀ ਪੁਲਿਸ ਨੇ ਸਿੱਖ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਕੀ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇ ਜਿਸ ਤੋਂ ਮਗਰੋਂ ਜਥੇਬੰਦੀਆਂ ਦੇ ਧਰਨਾ ਚੁੱਕਿਆ।
ਇਹ ਵੀ ਪੜੋ: DSGMC ELECTION: ਜਿੱਤ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ