ਪੰਜਾਬ

punjab

ETV Bharat / state

Tokyo Olympics: ਜਿੱਤ ਤੋਂ ਬਾਅਦ ਹਾਕੀ ਖਿਡਾਰੀਆਂ ਦੇ ਪਰਿਵਾਰਾਂ ਦੇ ਘਰ ਜਸ਼ਨ - ਭਾਰਤ ਤੇ ਜਰਮਨ ਵਿਚਾਲੇ

ਭਾਰਤ ਦੀ ਇਸ ਜਿੱਤ ’ਤੇ ਜਿਥੇ ਪੂਰਾ ਦੇਸ਼ ਖੁਸ਼ੀਆਂ ਮਨਾ ਰਿਹਾ ਹੈ ਉਥੇ ਟੀਮ ਦੇ ਖਿਡਾਰੀਆਂ ਦੇ ਘਰ ਖੁਸ਼ੀ ਦਾ ਮਾਹੌਲ ਹੈ।

ਜਿੱਤ ਤੋਂ ਬਾਅਦ ਹਾਕੀ ਖਿਡਾਰੀਆਂ ਦੇ ਪਰਿਵਾਰਾਂ ਦੇ ਘਰ ਜਸ਼ਨ
ਜਿੱਤ ਤੋਂ ਬਾਅਦ ਹਾਕੀ ਖਿਡਾਰੀਆਂ ਦੇ ਪਰਿਵਾਰਾਂ ਦੇ ਘਰ ਜਸ਼ਨ

By

Published : Aug 5, 2021, 9:24 AM IST

ਜਲੰਧਰ: ਸੈਮੀਫਾਈਨਲ ’ਚ ਹਾਰ ਤੋਂ ਬਾਅਦ ਓਲੰਪਿਕ ਹਾਕੀ ਵਿੱਚ ਭਾਰਤ ਤੇ ਜਰਮਨ ਵਿਚਾਲੇ ਕਾਂਸੀ ਦੇ ਤਗਮੇ ਲਈ ਮੁਕਾਬਕਾ ਹੋਇਆ। ਇਸ ਮੁਕਾਬਲੇ ਵਿੱਚ ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਤਗਮੇ ’ਤੇ ਕਬਜ਼ਾ ਕਰ ਲਿਆ। ਭਾਰਤ ਦੀ ਇਸ ਜਿੱਤ ’ਤੇ ਜਿਥੇ ਪੂਰਾ ਦੇਸ਼ ਖੁਸ਼ੀਆਂ ਮਨਾ ਰਿਹਾ ਹੈ ਉਥੇ ਟੀਮ ਦੇ ਖਿਡਾਰੀਆਂ ਦੇ ਘਰ ਖੁਸ਼ੀ ਦਾ ਮਾਹੌਲ ਹੈ।

ਇਹ ਵੀ ਪੜੋ: Tokyo Olympics: ਪਹਿਲਵਾਨ ਵਿਨੇਸ਼ ਫੋਗਾਟ ਨੂੰ ਮਿਲੀ ਪਹਿਲੀ ਜਿੱਤ

ਭਾਰਤੀ ਟੀਮ ਦੇ ਖਿਡਾਰੀ ਵਰੁਣ ਦੇ ਘਰ ਵੀ ਕੁਝ ਅਜਿਹਾ ਹੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਵਰੁਣ ਦੇ ਪਿਤਾ ਬ੍ਰਹਮਾ ਨੰਦ ਨੇ ਕਿਹਾ ਕਿ ਹਾਲਾਂਕਿ ਟੀਮ ਸੈਮੀਫਾਈਨਲ ਲਈ ਜਿੱਤ ਸਕੀ, ਪਰ ਕਾਂਸੀ ਤਗਮੇ ’ਤੇ ਕਬਜ਼ਾ ਕਰਕੇ ਇਹ ਦਿਖਾ ਦਿੱਤਾ ਹੈ ਭਾਰਤੀ ਹਾਕੀ ਟੀਮ ਦੁਨੀਆਂ ਦੀ ਦਿੱਗਜ ਟੀਮਾਂ ਵਿੱਚੋਂ ਇੱਕ ਹੈ।

ਇਹ ਵੀ ਪੜੋ: Tokyo Olympics: 41 ਸਾਲਾਂ ਬਾਅਦ ਭਾਰਤ ਨੂੰ ਹਾਕੀ 'ਚ ਮਿਲਿਆ ਕਾਂਸੇ ਦਾ ਤਗਮਾ, ਜਰਮਨੀ ਨੂੰ 5-4 ਨਾਲ ਹਰਾਇਆ

ABOUT THE AUTHOR

...view details