ਪੰਜਾਬ

punjab

ETV Bharat / state

ਨਿਜੀ ਹਸਪਤਾਲ ‘ਤੇ ਮਰੀਜ ਨੂੰ ਮੁੱਢਲੀ ਸਹਾਇਤਾ ਨਾ ਦੇਣ ਦੇ ਇਲਜ਼ਾਮ - ਮੁੱਢਲੀ ਸਹਾਇਤਾ

ਕਿਸ਼ਨਪੁਰਾ ਚੌਂਕ (Kishanpura Chowk) ‘ਤੇ ਟਾਈਰ ਪੰਚਰ ਹੋਣ ਕਾਰਨ ਐਕਟਿਵਾ ਸਵਾਰ ਦੀ ਕਾਰ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਐਕਟਿਵ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ (Young seriously injured) ਹੋ ਗਿਆ। ਜਿਸ ਨੂੰ ਇਲਾਜ ਲਈ ਨੇੜਲੇ ਕਮਲ ਹਸਪਤਾਲ ਲਿਆਉਦਾ ਗਿਆ। ਜਿੱਥੇ ਮਰੀਜ ਦਾ ਡਾਕਟਰਾਂ ਤੇ ਨਰਸਾਂ ਵੱਲੋਂ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ

ਨਿਜੀ ਹਸਪਤਾਲ ‘ਤੇ ਮਰੀਜ ਨੂੰ ਮੁੱਢਲੀ ਸਹਾਇਤਾ ਨਾ ਦੇਣ ਦੇ ਇਲਜ਼ਾਮ
ਨਿਜੀ ਹਸਪਤਾਲ ‘ਤੇ ਮਰੀਜ ਨੂੰ ਮੁੱਢਲੀ ਸਹਾਇਤਾ ਨਾ ਦੇਣ ਦੇ ਇਲਜ਼ਾਮ

By

Published : Oct 21, 2021, 10:46 AM IST

ਜਲੰਧਰ:ਸ਼ਹਿਰ ਇੱਕ ਨਿਜੀ ਹਸਪਤਾਲ (Private hospital) ‘ਤੇ ਇੱਕ ਮਰੀਜ ਨਾਲ ਦੁਰਵਿਵਹਾਰ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਦਰਅਸਲ ਕਿਸ਼ਨਪੁਰਾ ਚੌਂਕ (Kishanpura Chowk) ‘ਤੇ ਟਾਈਰ ਪੰਚਰ ਹੋਣ ਕਾਰਨ ਐਕਟਿਵਾ ਸਵਾਰ ਦੀ ਕਾਰ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਐਕਟਿਵ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ (Young seriously injured) ਹੋ ਗਿਆ। ਜਿਸ ਨੂੰ ਇਲਾਜ ਲਈ ਨੇੜਲੇ ਕਮਲ ਹਸਪਤਾਲ ਲਿਆਉਦਾ ਗਿਆ। ਜ਼ਖ਼ਮੀ ਨੌਜਵਾਨ ਦੇ ਦੌਸਤਾਂ ਨੇ ਦੱਸਿਆ ਕਿ ਜਦੋਂ ਉਹ ਮਰੀਜ ਨੂੰ ਲੈਕੇ ਹਸਪਤਾਲ ਪਹੁੰਚੇ ਤਾਂ ਉੱਥੇ ਨਰਸਾਂ ਤੇ ਡਾਕਟਰਾਂ (Nurses and doctors) ਵੱਲੋਂ ਉਸ ਦਾ ਇਲਾਜ ਕਰਨ ਦੀ ਬਜਾਏ ਉਨ੍ਹਾਂ ਨੂੰ ਡਰਾਉਣ ਧਮਕਾਉਣ ਸ਼ੁਰੂ ਕਰ ਦਿੱਤਾ।

ਨਿਜੀ ਹਸਪਤਾਲ ‘ਤੇ ਮਰੀਜ ਨੂੰ ਮੁੱਢਲੀ ਸਹਾਇਤਾ ਨਾ ਦੇਣ ਦੇ ਇਲਜ਼ਾਮ

ਮਰੀਜ ਦੇ ਦੋਸਤਾਂ ਮੁਤਾਬਕ ਮਰੀਜ ਨੂੰ ਹਸਪਤਾਲ (hospital) ਦੇ ਕਿਸੇ ਵੀ ਡਾਕਟਰ ਜਾ ਨਰਸ (Nurses and doctors) ਵੱਲੋਂ ਮੁੱਢਲੀ ਸਹਾਇਤਾ (First aid) ਨਹੀਂ ਦਿੱਤੀ ਗਈ, ਸਗੋਂ ਹਸਪਤਾਲ (hospital) ਵਿੱਚ ਸਫ਼ਾਈ ਦਾ ਕੰਮ ਕਰਨ ਵਾਲੇ ਕਰਮਚਾਰੀ ਵੱਲੋਂ ਮਰੀਜ ਨੂੰ ਮੁੱਢਲੀ ਸਹਾਇਤਾ (First aid) ਦਿੱਤੀ ਗਈ। ਇਸ ਮੌਕੇ ਇਹ ਲੋਕ ਇਸ ਹਸਪਤਾਲ (hospital) ਵਿੱਚ ਕਿਸੇ ਵੀ ਮਰੀਜ ਨੂੰ ਨਾ ਆਉਣ ਦੀ ਅਪੀਲ ਵੀ ਕਰਦੇ ਨਜ਼ਰ ਆਏ। ਇਨ੍ਹਾਂ ਵੱਲੋਂ ਹਸਪਤਾਲ (hospital) ਦੇ ਪ੍ਰਬੰਧਕਾਂ ਦੀ ਇਨਸਾਨੀਅਤ ਮਰਨ ਦੇ ਇਲਜ਼ਾਮ ਲਗਾਏ ਹਨ।

ਮਰੀਜ ਨੂੰ ਇਸ ਹਸਪਤਾਲ (hospital) ਵਿੱਚ ਸਹੀ ਇਲਾਜ ਨਾ ਮਿਲਣ ਕਰਕੇ ਕਪੂਰ ਹਸਪਤਾਲ (hospital) ਲਈ ਭੇਜਿਆ ਗਿਆ ਹੈ। ਜਿੱਥੇ ਹੁਣ ਮਰੀਜ ਦੀ ਹਾਲਾਤ ਠੀਕ ਦੱਸੀ ਜਾ ਰਹੀ ਹੈ ਅਤੇ ਮਰੀਜ ਵੱਲੋਂ ਵੀ ਇਸ ਹਸਪਤਾਲ (hospital) ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਉਧਰ ਇਸ ਘਟਨਾ ਦੀ ਜਾਣਕਾਰੀ ਪੁਲਿਸ (Police) ਨੂੰ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਸੜਕ ਹਾਦਸੇ ‘ਚ 17 ਸਾਲਾਂ ਲੜਕੀ ਦੀ ਮੌਤ, ਇਸ ਤਰ੍ਹਾਂ ਗਈ ਜਾਨ

ABOUT THE AUTHOR

...view details