ਜਲੰਧਰ: ਜ਼ਿਲ੍ਹਾ ਜਲੰਧਰ ਵਿੱਚ ਇੱਕ ਸ਼ਖ਼ਸ ਨਾਲ ਚਾਰ ਲੜਕੀਆਂ ਵੱਲੋਂ ਕਥਿਤ ਜਬਰ ਜਨਾਹ ਕਰਨ ਦੀਆਂ(Alleged rape by four girls with a person) ਖਬਰਾਂ ਨੇ ਲਗਾਤਾਰ ਹਵਾ ਫੜ੍ਹੀ ਹੋਈ ਹੈ। ਪਰ ਈਟੀਵੀ ਭਾਰਤ ਨਾਲ ਕੀਤੀ ਗੱਲਬਾਤ ਦੌਰਾਨ ਜਲੰਧਰ ਦੇ ਡੀਸੀਪੀ ਨੇ ਸਾਰੀਆਂ ਖ਼ਬਰਾਂ(DCP Jagmohan Singh denied the matter) ਨੂੰ ਨਕਾਰ ਦਿੱਤਾ ਹੈ।
ਚਾਰ ਲੜਕੀਆਂ ਵੱਲੋਂ ਸ਼ਖ਼ਸ ਨਾਲ ਬਲਾਤਕਾਰ ਕਰਨ ਦਾ ਮਾਮਲਾ, ਪੁਲਿਸ ਨੇ ਮਾਮਲੇ ਸਬੰਧੀ ਜਾਣਕਾਰੀ ਤੋਂ ਕੀਤੀ ਇਨਕਾਰ ਡੀਸੀਪੀ ਨੇ ਨਕਾਰਿਆ: ਜਦ ਇਸ ਪੂਰੇ ਮਾਮਲੇ ਦੀ ਸੱਚਾਈ ਪਤਾ ਕਰਨ ਲਈ ਜਲੰਧਰ ਪੁਲਿਸ ਨਾਲ ਗੱਲ ਕੀਤੀ ਜਲੰਧਰ ਤਾਂ ਡੀ ਸੀ ਪੀ ਜਗਮੋਹਨ ਸਿੰਘ ਨੇ ਕਿਹਾ ਕਿ ਪੁਲਿਸ ਕੋਲ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ (No such case has come up with the police) ਹੈ ਅਤੇ ਨਾ ਹੀ ਕਿਸੇ ਨੇ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਜਲੰਧਰ ਦੇ ਕਿਸੇ ਪੁਲਿਸ ਸਟੇਸ਼ਨ ਵਿਚ ਕੀਤੀ ਗਈ ਹੈ। ਉਹਨਾਂ ਦੇ ਮੁਤਾਬਕ ਜੇ ਐਸੀ ਕੋਈ ਸ਼ਿਕਾਇਤ ਉਨ੍ਹਾਂ ਨੂੰ ਮਿਲਦੀ ਹੈ ਤਾਂ ਜ਼ਰੂਰ ਕਾਰਵਾਈ ਕੀਤੀ ਜਾਏਗੀ।
ਚਾਰ ਲੜਕੀਆਂ ਵੱਲੋਂ ਸ਼ਖ਼ਸ ਨਾਲ ਬਲਾਤਕਾਰ ਕਰਨ ਦਾ ਮਾਮਲਾ, ਪੁਲਿਸ ਨੇ ਮਾਮਲੇ ਸਬੰਧੀ ਜਾਣਕਾਰੀ ਤੋਂ ਕੀਤਾ ਇਨਕਾਰ ਕੀ ਹੈ ਪੂਰਾ ਮਾਮਲਾ ?: ਇੱਕ ਵਿਅਕਤੀ ਨੇ ਇੱਕ ਵੀਡੀਓ ਵਿੱਚ ਹੈ ਕਿਹਾ ਹੈ ਕਿ ਉਹ ਕਪੂਰਥਲਾ ਰੋਡ ਵਿਖੇ ਲੈਦਰ ਕੰਪਲੈਕਸ ਵਿੱਚ ਖੜ੍ਹਾ ਸੀ ਜਿੱਥੇ ਚਾਰ ਲੜਕੀਆਂ ਕਾਰ ਵਿੱਚ ਆਈਆਂ ਅਤੇ ਉਸ ਨੂੰ ਅਗਵਾ (The girls came in the car and kidnapped him) ਕਰਕੇ ਲੈ ਗਈਆਂ ਜਿਸ ਤੋਂ ਬਾਅਦ ਉਸ ਨੂੰ ਕੋਈ ਨਸ਼ੀਲੀ ਚੀਜ਼ ਪਿਲਾ ਕੇ ਉਸ ਨਾਲ ਚਾਰਾ ਲੜਕੀਆਂ ਨੇ (The girls were raped by drinking drugs) ਬਲਾਤਕਾਰ ਕੀਤਾ। ਇਸ ਵੀਡੀਓ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲੜਕੀਆਂ ਵੱਲੋਂ ਬਲਾਤਕਾਰ ਕੀਤੇ ਜਾਣ ਤੋਂ ਬਾਅਦ ਉਸ ਨੂੰ ਲੜਕੀਆਂ ਰੋਡ ਉੱਤੇ ਛੱਡ ਕੇ ਚਲੀਆਂ ਗਈਆਂ।
ਇਹ ਵੀ ਪੜ੍ਹੋ:ਕਿਸਾਨਾਂ ਨੇ ਟੋਲ ਪਲਾਜ਼ਾ ਉੱਤੇ ਲਾਇਆ ਧਰਨਾ, ਮੰਗਾਂ ਨਾ ਮੰਨਣ ਦਾ ਸੂਬਾ ਸਰਕਾਰ ਉੱਤੇ ਲਾਇਆ ਇਲਜ਼ਾਮ