ਪੰਜਾਬ

punjab

ETV Bharat / state

ਪਿੰਡ ਨੰਗਲਾਂ 'ਚ ਲੱਗਿਆ ਅਨੋਖਾ ਲੰਗਰ

ਹਲਕਾ ਗੜ੍ਹਸ਼ੰਕਰ ਦੇ ਪਿੰਡ ਨੰਗਲਾਂ 'ਚ ਨਾਲ ਦੇ ਲੱਗਦੇ 10 ਪਿੰਡਾਂ ਲਈ ਮਹਾਂ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਇਸ ਦੇ ਨਾਲ ਹੀ ਵੈਕਸੀਨ ਲਗਵਾੲਉਣ ਵਾਲੇ ਲੋਕਾਂ ਨੂੰ ਕੋਰੋਨਾ ਦੌਰਾਨ ਆਈ ਆਕਸੀਜਨ ਦੀ ਕਮੀ ਨੂੰ ਲੈਕੇ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ।

ਪਿੰਡ ਨੰਗਲਾਂ 'ਚ ਲੱਗਿਆ ਅਨੋਖਾ ਲੰਗਰ
ਪਿੰਡ ਨੰਗਲਾਂ 'ਚ ਲੱਗਿਆ ਅਨੋਖਾ ਲੰਗਰ

By

Published : Aug 7, 2021, 5:33 PM IST

ਗੜ੍ਹਸ਼ੰਕਰ: ਹਲਕਾ ਗੜ੍ਹਸ਼ੰਕਰ ਦੇ ਪਿੰਡ ਨੰਗਲਾਂ 'ਚ ਨਾਲ ਦੇ ਲੱਗਦੇ 10 ਪਿੰਡਾਂ ਲਈ ਮਹਾਂ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਇਸ ਦੇ ਨਾਲ ਹੀ ਵੈਕਸੀਨ ਲਗਵਾੲਉਣ ਵਾਲੇ ਲੋਕਾਂ ਨੂੰ ਕੋਰੋਨਾ ਦੌਰਾਨ ਆਈ ਆਕਸੀਜਨ ਦੀ ਕਮੀ ਨੂੰ ਲੈਕੇ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ।

ਪਿੰਡ ਨੰਗਲਾਂ 'ਚ ਲੱਗਿਆ ਅਨੋਖਾ ਲੰਗਰ

ਜਿਸ ਦੇ ਚੱਲਦਿਆਂ ਵੈਕਸੀਨ ਲਗਵਾਉਣ ਵਾਲਿਆਂ ਨੂੰ ਛਾਂਦਾਰ ਅਤੇ ਫਲਦਾਰ ਬੂਟੇ ਵੀ ਵੰਡੇ ਗਏ। ਇਸ ਮੌਕੇ ਗੜ੍ਹਸ਼ੰਕਰ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਲਵ ਕੁਮਾਰ ਗੋਲਡੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

ਇਸ ਮੌਕੇ ਲਵ ਕੁਮਾਰ ਗੋਲਡੀ ਨੇ ਕਿਹਾ ਪਿੰਡਾਂ ਦੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਮਹਾਂ ਵੈਕਸੀਨ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕੋਰੋਨਾ ਵਾਇਰਸ ਨਾਲ ਜੰਗ ਜਿੱਤਣ ਲਈ ਵੱਧ ਚੜਕੇ ਵੈਕਸੀਨ ਲਗਵਾਉਣ ਲਈ ਹਿੱਸਾ ਲਿਆ ਜਾਵੇ।

ਇਹ ਵੀ ਪੜ੍ਹੋ:ਪੰਜਾਬੀ ਨੌਜਵਾਨ ਦੀ ਦੁਬਈ ‘ਚ ਮੌਤ

ABOUT THE AUTHOR

...view details