ਪੰਜਾਬ

punjab

ETV Bharat / state

ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨ ਲਈ ਕੱਢੀ ਸਾਈਕਲ ਯਾਤਰਾ

ਕਈ ਸਮਾਜਸੇਵੀ ਲੋਕਾਂ ਵਲੋਂ ਵੀ ਪੰਜਾਬੀ ਮਾਂ ਬੋਲੀ ਨੂੰ ਦੇ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹਾ ਹੀ ਉਪਰਾਲਾ ਕਰ ਰਹੇ ਹਨ, ਤਜਿੰਦਰ ਸਿੰਘ ਮਾਨਸਾ(Tajinder Singh Mansa) ਜਿਨ੍ਹਾਂ ਨੇ ਪੰਜਾਬੀ ਬੋਲੀ ਦਾ ਪ੍ਰਚਾਰ ਕਰਨ ਦੇ ਲਈ ਪੰਜਾਬ ਵਿੱਚ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ।

ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨ ਲਈ ਕੱਢੀ ਸਾਈਕਲ ਯਾਤਰਾ
ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨ ਲਈ ਕੱਢੀ ਸਾਈਕਲ ਯਾਤਰਾ

By

Published : Oct 30, 2021, 12:36 PM IST

ਹੁਸ਼ਿਆਰਪੁਰ:ਪੰਜਾਬੀ ਮਾਂ ਬੋਲੀ(Punjabi is the mother tongue) ਨੂੰ ਪ੍ਰਫ਼ਲਿਤ ਕਰਨ ਲਈ ਜਿੱਥੇ ਪੰਜਾਬ ਸਰਕਾਰ(Government of Punjab) ਵਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਕਈ ਸਮਾਜਸੇਵੀ ਲੋਕਾਂ ਵਲੋਂ ਵੀ ਪੰਜਾਬੀ ਮਾਂ ਬੋਲੀ ਨੂੰ ਦੇ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਅਜਿਹਾ ਹੀ ਉਪਰਾਲਾ ਕਰ ਰਹੇ ਹਨ, ਤਜਿੰਦਰ ਸਿੰਘ ਮਾਨਸਾ(Tajinder Singh Mansa) ਜਿਨ੍ਹਾਂ ਨੇ ਪੰਜਾਬੀ ਬੋਲੀ ਦਾ ਪ੍ਰਚਾਰ ਕਰਨ ਦੇ ਲਈ ਪੰਜਾਬ ਵਿੱਚ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ। 14 ਅਕਤੂਬਰ ਤੋਂ 2 ਨਵੰਬਰ ਤੱਕ ਚਲਣ ਵਾਲੀ ਇਸ ਯਾਤਰਾ ਦੇ ਵਿੱਚ ਸੂਬੇ ਭਰ ਦਾ ਦੌਰਾ ਕੀਤਾ ਜਾਵੇਗਾ।

ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨ ਲਈ ਕੱਢੀ ਸਾਈਕਲ ਯਾਤਰਾ

ਤਾਂਕਿ ਪੰਜਾਬੀ ਬੋਲੀ ਨੂੰ ਵਿਕਸਿਤ ਕੀਤਾ ਜਾਵੇ। ਤਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਇਸ ਸਾਈਕਲ ਯਾਤਰਾ ਰਾਹੀਂ ਪੰਜਾਬੀ ਬੋਲੀ ਨੂੰ ਵਿੱਚ ਚੇਤਨਾ ਪੈਦਾ ਕਰਨਾ ਹੈ ਅਤੇ ਉਨ੍ਹਾਂ ਵਲੋਂ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਬਾਰੇ ਦੱਸਿਆ ਜਾ ਰਿਹਾ ਹੈ।

ਇਹ ਯਾਤਰਾ ਮਾਨਸਾ ਤੋਂ ਸ਼ੁਰੂ ਹੋਈ ਸੀ। ਉਹਨਾਂ ਕਿਹਾ ਕਿ ਇਸ ਯਾਤਰਾ ਨਾਲ ਮਾਂ ਬੋਲੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਯਾਤਰਾ 23 ਜ਼ਿਲ੍ਹਿਆਂ ਵਿੱਚ ਜਾਵੇਗੀ। ਯਾਤਰਾ ਦਾ ਇਕੋ ਇੱਕ ਉਦੇਸ਼ ਇਹ ਹੈ ਕਿ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵਿਆਕਰਨ ਦੀ ਬਾਰੀਕੀ ਬਾਰੇ ਦੱਸਿਆ ਜਾਵੇ ਅਤੇ ਮਾਂ ਬੋਲੀ ਦੀ ਮਹੱਤਤਾ ਬਾਰੇ ਸਮਝਿਆ ਜਾਵੇ। ਕਿਉਂਕਿ ਗਿਆਨ ਆਪਣੀ ਮਾਂ ਬੋਲੀ 'ਚ ਹਾਸਿਲ ਕਰਨਾ ਸੌਖਾ ਹੈ।

ਇਹ ਵੀ ਪੜ੍ਹੋ:ਸਾਕਾ ਪੰਜਾ ਸਾਹਿਬ , ਸਿੱਖਾਂ ਦੀ ਸਹਿਨਸ਼ੀਲਤਾ, ਬਹਾਦਰੀ ਤੇ ਕੁਰਬਾਨੀ ਦੀ ਅਨੂਠੀ ਗਾਥਾ

ABOUT THE AUTHOR

...view details