ਪੰਜਾਬ

punjab

ETV Bharat / state

ਪਿਤਾ ਕਰ ਰਿਹੈ ਰੇਹੜੀ ਚਲਾ ਮਿਹਨਤ, ਅੰਜਲੀ ਨੇ ਗੋਲਡ ਮੈਡਲ ਜਿੱਤ ਕੇ ਗੱਡੇ ਝੰਡੇ - Anjali Gill won the gold medal

ਟਾਂਡਾ ਉੜਮੁੜ ਦੀ ਅੰਮ੍ਰਿਤਧਾਰੀ ਸਿੱਖ ਲੜਕੀ ਅੰਜਲੀ ਗਿੱਲ ਨੇ ਸੰਗਰੂਰ ਵਿਖੇ ਰਾਜ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਕਿਕ ਬਾਕਸਿੰਗ 'ਚੋਂ ਗੋਲਡ ਮੈਡਲ ਜਿੱਤਣ (Anjali Gill won the gold medal) ਕੇ ਟਾਂਡਾ ਸ਼ਹਿਰ ਦਾ ਨਾਮ ਰੌਸ਼ਨ (girl Anjali Gill of Urmar Tanda won the gold medal) ਕੀਤਾ ਹੈ।

girl Anjali Gill of Urmar Tanda won the gold medal
girl Anjali Gill of Urmar Tanda won the gold medal

By

Published : Oct 24, 2022, 1:13 PM IST

ਹੁਸ਼ਿਆਰਪੁਰ: ਰੇਹੜੀ ਲਗਾ ਕੇ ਪਰਿਵਾਰ ਦਾ ਗੁਜਾਰਾ ਕਰਨ ਵਾਲੇ ਇਕ ਵਿਅਕਤੀ ਦੀ ਸਿੱਖ ਲੜਕੀ ਨਾਮੀ ਖਿਡਾਰਣ ਅੰਜਲੀ ਗਿੱਲ ਨੇ ਸੰਗਰੂਰ ਵਿਖੇ ਹੋਈਆਂ ਰਾਜ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਦੇ ਕਿਕ ਬਾਕਸਿੰਗ 'ਚੋਂ ਗੋਲਡ ਮੈਡਲ ਜਿੱਤਣ (Anjali Gill won the gold medal) 'ਤੇ ਅੰਜਲੀ ਗਿੱਲ ਨੇ ਟਾਂਡਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਉਥੇ ਸ਼ਹਿਰ ਵਾਸੀਆਂ ਨੇ ਕਿਹਾ ਅੰਜਲੀ ਇਕ ਬਹੁਤ ਚੰਗੀ ਖਿਡਾਰੀ ਹੈ ਅਤੇ ਇਕ ਕੋਚ ਵਜੋ ਉਸ ਨੇ ਕਈ ਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ (girl Anjali Gill of Urmar Tanda won the gold medal) ਕੀਤੇ ਹਨ।

ਇਸ ਦੌਰਾਨ ਹੀ ਜਿੱਥੇ ਅੰਜਲੀ ਗਿੱਲ ਨੇ ਆਪਣੀ ਦਿਲ ਕਸ਼ ਮਿਹਨਤ ਦੇ ਨਾਲ ਸਫਲਤਾ ਹਾਸਿਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਾਈਆਂ ਗਈਆਂ ਹਨ, ਪੰਜਾਬ ਦੀਆਂ ਖੇਡਾਂ ਮੇਰੇ ਵਾਸਤੇ ਇਕ ਮਾਣ ਵਾਲੀ ਗੱਲ ਹੈ। ਕਿਉਕਿ ਮੇਰੇ ਪਰਿਵਾਰ ਦੇ ਅਸ਼ੀਰਵਾਦ ਸਦਕਾ ਅਤੇ ਪਿਤਾ ਦੀ ਮਿਹਨਤ ਦੇ ਯਤਨਾਂ ਸਦਕਾ ਅੱਜ ਮੈਂ ਆਪਣੀ ਮਿਹਨਤ ਦੇ ਨਾਲ-ਨਾਲ ਖੇਡਾਂ ਪ੍ਰਤੀ ਜੋੜ ਕੇ ਤਗਮਾ ਹਾਸਿਲ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।

ਅੰਜਲੀ ਨੇ ਗੋਲਡ ਮੈਡਲ ਜਿੱਤ ਕੇ ਗੱਡੇ ਝੰਡੇ

ਅੰਜਲੀ ਗਿੱਲ ਨੇ ਕਿਹਾ ਕਿ ਕਿਸੇ ਸਮੇਂ ਮੇਰੇ ਘਰ ਦਾ ਗੁਜਾਰਾ ਬਹੁਤ ਔਖਾ ਹੋ ਰਿਹਾ ਸੀ ਅਤੇ ਮੈ ਆਪਣੀ ਬਲਬੂਤੇ ਅਤੇ ਆਪਣੀ ਮਿਹਨਤ ਸਦਕਾ ਪਰਿਵਾਰ ਦਾ ਗੁਜਾਰਾ ਕਰਨ ਲਈ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਮੇਰੀ ਮਿਹਨਤ ਨੂੰ ਦੇਖਦੇ ਹੋਏ, ਮੇਰੇ ਪਰਿਵਾਰ ਨੇ ਕਦੇ ਵੀ ਮੈਨੂੰ ਡੋਲਣ ਨਹੀਂ ਦਿੱਤਾ। ਗ਼ਰੀਬੀ ਹੋਣ ਕਰਕੇ ਪਰਿਵਾਰ ਦਾ ਗੁਜਾਰਾ ਬਹੁਤ ਔਖਾ ਚੱਲ ਰਿਹਾ ਸੀ ਅਤੇ ਮੈਂ ਇਸ ਦੇ ਨਾਲ ਹੀ ਖੇਡਾਂ ਵਿਚ ਮੈਂ ਲਗਾਇਆ ਅਤੇ ਕਈ ਖਿਡਾਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾ ਰਹੇ ਹਾਂ, ਜਿੱਥੇ ਕਿ ਮੈਂ ਹੁਣ ਬਹੁਤ ਸਾਰੇ ਬੱਚਿਆਂ ਨੂੰ ਸਿਖਲਾਈ ਵੀ ਦੇ ਰਹੀ ਹਾਂ।

ਇਹ ਵੀ ਪੜੋ:-diwali celebrations 2022: ਰਾਸ਼ਟਰਪਤੀ ਮੁਰਮੂ ਸਣੇ ਇਨ੍ਹਾਂ ਸਿਆਸੀਆਂ ਆਗੂਆਂ ਨੇ ਦਿੱਤੀਆਂ ਵਧਾਈਆਂ

ABOUT THE AUTHOR

...view details