ਗੁਰਦਾਸਪੁਰ:ਜਿਥੇ ਇੱਕ ਪਾਸੇ ਕੋਰੋਨਾ ਕਾਲ ਦੌਰਾਨ ਲੋਕ ਇੱਕ ਦੂਜੇ ਦੀ ਸੇਵਾ ਕਰ ਰਹੇ ਹਨ ਉਥੇ ਹੀ ਦੂਜੇ ਪਾਸੇ ਖਾਕੀ ਇੱਕ ਵਾਰ ਫੇਰ ਦਾਗਦਾਰ ਹੋਈ ਹੈ। ਦਰਾਅਸਰ ਬਟਾਲਾ ਪੁਲਿਸ ਦੇ ਏਐਸਆਈ ਰਾਜ ਕੁਮਾਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਨਜ਼ਦੀਕੀ ਪਿੰਡ ਤਾਰਾਗੜ ਵਿੱਚ ਸ਼ਰਾਬ ਪੀ ਕੇ ਖਲਾਰਾ ਪਾ ਰਿਹਾ ਸੀ। ਵੀਡੀਓ ’ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਏਐਸਆਈ ਰਾਜ ਕੁਮਾਰ ਸ਼ਰੇਆਰ ਗਾਲ੍ਹਾ ਕੱਢ ਰਿਹਾ ਹੈ।
ਇਹ ਵੀ ਪੜੋ: ICU 'ਚ ਮਰੇ ਮਰੀਜ਼ਾਂ ਨੂੰ ਛੱਡ ਕੇ ਭੱਜਣ ਵਾਲੇ ਡਾਕਟਰਾਂ 'ਤੇ 6 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ