ਪੰਜਾਬ

punjab

ETV Bharat / state

ਜੇੇ ਸਿੱਧੂ ਨੇ ਅਸਤੀਫ਼ਾ ਦੇਣਾ ਹੀ ਸੀ ਤਾਂ ਕੈਪਟਨ ਨੂੰ ਦਿੰਦਾ: ਬਾਜਵਾ - Gurdasour

ਨਵਜੋਤ ਸਿੰਘ ਸਿੱਧੂ ਵਲੋਂ ਮੰਤਰੀ ਦੇ ਅਹੁਦੇ ਤੋਂ ਰਾਹੁਲ ਗਾਂਧੀ ਨੂੰ ਦਿੱਤੇ ਅਸਤੀਫ਼ੇ 'ਤੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਪ੍ਰਤੀਕਰਮ ਆਇਆ ਹੈ।

ਬਾਜਵਾ ਨੇ ਕਿਹਾ, ਸਿੱਧੂ ਇੱਕ intelligent ਇਨਸਾਨ ਹੈ

By

Published : Jul 14, 2019, 8:55 PM IST

ਕਾਦੀਆਂ : ਨਵਜੋਤ ਸਿੰਘ ਸਿੱਧੂ ਵਲੋਂ ਮੰਤਰੀ ਦੇ ਅਹੁਦੇ ਤੋਂ ਰਾਹੁਲ ਗਾਂਧੀ ਨੂੰ ਅਸਤੀਫ਼ਾ ਭੇਜਣ ਦੇ ਮੁਦੇ 'ਤੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਇੱਕ ਚੰਗੇ ਇਨਸਾਨ ਹਨ। ਉਹ ਆ ਕੇ ਜਲਦ ਤੋਂ ਜਲਦ ਆਪਣੇ ਮੰਤਰੀ ਪਦ ਸੰਭਾਲਣ, ਜੋ ਮੁੱਖ ਮੰਤਰੀ ਪੰਜਾਬ ਵਲੋਂ ਉਹਨਾਂ ਨੂੰ ਦਿੱਤਾ ਗਿਆ ਹੈ।

ਵੇਖੋ ਵੀਡਿਉ।

ਉਨ੍ਹਾਂ ਕਿਹਾ ਕਿ ਜੇ ਉਹ ਮਨ ਬਣਾ ਹੀ ਬੈਠੇ ਹਨ ਅਸਤੀਫ਼ਾ ਦੇਣ ਦਾ ਤਾਂ ਉਨ੍ਹਾਂ ਨੂੰ ਅਸਤੀਫ਼ਾ ਮੁੱਖ ਮੰਤਰੀ ਪੰਜਾਬ ਨੂੰ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : 'ਸਿੱਧੂ ਆ ਕੇ ਆਪਣਾ ਵਿਭਾਗ ਸਾਂਭੇ'

ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਇਸ ਦੇ ਨਾਲ ਇਹ ਵੀ ਕਿਹਾ ਕਿ ਇੱਕ ਵਾਰ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਨਾਲ ਬੈਠ ਆਪਣੀ ਗੱਲ ਕਰਨੀ ਚਾਹੀਦੀ ਹੈ ਸ਼ਾਇਦ ਉਹਨਾਂ ਦੇ ਮਨ ਜੋ ਗੱਲ ਹੈ ਉਸ ਦਾ ਹੱਲ ਹੋ ਜਾਵੇ।

ABOUT THE AUTHOR

...view details