ਪੰਜਾਬ

punjab

ETV Bharat / state

ਬਟਾਲਾ ਪੁਲਿਸ ਵਲੋਂ ਅਸਲੇ ਸਮੇਤ 5 ਨਾਮੀਂ ਗੈਂਗਸਟਰ ਕਾਬੂ - ਬਟਾਲਾ ਪੁਲਿਸ

ਬਟਾਲਾ ਪੁਲਿਸ ਨੇ 5 ਨਾਮੀਂ ਗੈਂਗੇਸਟਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੜ੍ਹੋ ਪੂਰੀ ਖ਼ਬਰ ...

ਫ਼ੋਟੋ

By

Published : Nov 21, 2019, 2:26 AM IST

ਬਟਾਲਾ: ਬਟਾਲਾ ਪੁਲਿਸ ਨੇ 5 ਨਾਮੀਂ ਗੈਂਗੇਸਟਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਬਟਾਲਾ ਪੁਲਿਸ ਵਲੋਂ 5 ਗੈਂਗਸਟਰਾਂ ਨੂੰ ਵੱਡੀ ਮਾਤਰਾ ਵਿੱਚ ਹਥਿਆਰਾਂ ਅਤੇ ਹੈਰੋਇਨ ਨਾਲ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਬਟਾਲਾ ਪੁਲਿਸ ਲਾਈਨ ਦੇ ਆਈਜੀ ਸੁਰਿੰਦਰਪਾਲ ਪਰਮਾਰ ਨੇ ਦਿੱਤੀ।

ਵੇਖੋ ਵੀਡੀਓ

ਆਈਜੀ ਸੁਰਿੰਦਰਪਾਲ ਪਰਮਾਰ ਨੇ ਮੀਡੀਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਟਾਲਾ ਪੁਲਿਸ ਵਲੋਂ 5 ਗੈਂਗਸਟਰਾਂ ਨੂੰ ਵੱਡੀ ਮਾਤਰਾ ਵਿੱਚ ਹਥਿਆਰਾਂ ਅਤੇ ਹੈਰੋਇਨ ਨਾਲ ਕਾਬੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸਿਆਚਿਨ 'ਚ ਸ਼ਹੀਦ ਹੋਏ ਪੰਜਾਬੀ ਜਵਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨ ਕੋਲੋਂ 8 ਪਿਸਟਲ, 2 ਰਾਇਫਲਾਂ, ਵੱਡੀ ਗਿਣਤੀ ਵਿੱਚ ਜ਼ਿੰਦਾ ਕਾਰਤੂਸ ਅਤੇ 260 ਗ੍ਰਾਮ ਹੈਰੋਇਨ, 2 ਕੰਪਿਊਟਰ ਕੰਡੇ ਅਤੇ ਇੱਕ ਕਾਰ ਬਰਾਮਦ ਹੋਣ ਦੀ ਗੱਲ ਕਹੀ ਹੈ। ਪੁਲਿਸ ਵਲੋਂ ਪੁੱਛਗਿੱਛ ਜਾਰੀ ਹੈ, ਤਾਂ ਕਿ ਹੋਰ ਖੁਲਾਸੇ ਵੀ ਹੋ ਸਕਣ।

ABOUT THE AUTHOR

...view details