ਗੁਰਦਾਸਪੁਰ: ਬਟਾਲਾ ਪੁਲਿਸ ਵੱਲੋਂ ਟਰੈਕਟਰ-ਟਰਾਲੀ 'ਚ ਲੱਦੀ ਕਰੀਬ 375 ਪੇਟੀਆਂ ਅੰਗਰੇਜ਼ੀ ਸ਼ਰਾਬ ਜ਼ਬਤ ਕੀਤੀ ਗਈ ਗਈ। ਪੁਲਿਸ ਵਲੋਂ ਟਰੈਕਟਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ।ਐਸਐਸਪੀ ਬਟਾਲਾ ਨੇ ਖੁਲਾਸਾ ਕੀਤਾ ਇਹ ਸ਼ਰਾਬ ਦੂਸਰੇ ਸੂਬੇ ਦੀ ਹੈ ਅਤੇ ਇਸ ਮਾਮਲੇ 'ਚ ਗ੍ਰਿਫ਼ਤਾਰ ਨੌਜਵਾਨ ਕੋਲੋਂ ਇਕ 32 ਬੋਰ ਪਿਸਤੌਲ ਵੀ ਬਰਾਮਦ ਕੀਤਾ ਗਿਆ ਅਤੇ ਜਦਕਿ ਇਸ ਮਾਮਲੇ 'ਚ ਦੋ ਆਰੋਪੀ ਫ਼ਰਾਰ ਹਨ।
375 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ - 375 cases of English liquor recovered
ਬਟਾਲਾ ਪੁਲਿਸ ਵੱਲੋਂ ਟਰੈਕਟਰ-ਟਰਾਲੀ 'ਚ ਲੱਦੀ ਕਰੀਬ 375 ਪੇਟੀਆਂ ਅੰਗਰੇਜ਼ੀ ਸ਼ਰਾਬ ਜ਼ਬਤ ਕੀਤੀ ਗਈ ਗਈ। ਪੁਲਿਸ ਵਲੋਂ ਟਰੈਕਟਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਐਸਐਸਪੀ ਬਟਾਲਾ ਨੇ ਖੁਲਾਸਾ ਕੀਤਾ ਇਹ ਸ਼ਰਾਬ ਦੂਸਰੇ ਸੂਬੇ ਦੀ ਹੈ ਅਤੇ ਇਸ ਮਾਮਲੇ 'ਚ ਗ੍ਰਿਫ਼ਤਾਰ ਨੌਜਵਾਨ ਕੋਲੋਂ ਇਕ 32 ਬੋਰ ਪਿਸਤੌਲ ਵੀ ਬਰਾਮਦ ਕੀਤਾ ਗਿਆ ਅਤੇ ਜਦਕਿ ਇਸ ਮਾਮਲੇ 'ਚ ਦੋ ਆਰੋਪੀ ਫ਼ਰਾਰ ਹਨ।
375 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ
ਨਾਕੇ ਦੌਰਾਨ ਚੈਕਿੰਗ ਦੌਰਾਨ ਉਸਨੂੰ ਕਾਬੂ ਕੀਤਾ ਗਿਆ ਅਤੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਦੋ ਹੋਰ ਆਰੋਪੀ ਫ਼ਰਾਰ ਦਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ ਐਸਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨ ਕੋਲੋਂ ਇਕ 32 ਬੋਰ ਰਿਵਾਲਵਰ ਅਤੇ ਜਿੰਦਾ ਰਾਉਂਡ ਵੀ ਬਰਾਮਦ ਕੀਤੇ ਗਏ ਹਨ।