ਕਿਸਾਨਾਂ ਵੱਲੋਂ ਕੋਟ ਕਰੋੜ ਟੋਲ ਪਲਾਜ਼ੇ ਦਾ ਘਿਰਾਓ 65ਵੇਂ ਦਿਨ ਵੀ ਜਾਰੀ - Kot Crore Toll Plaza
ਕੇਂਦਰ ਸਰਕਾਰ ਵੱਲੋਂ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਬਣਾਏ ਜਾਣ ਵਿਰੁੱਧ ਜਿੱਥੇ ਕਿਸਾਨਾਂ ਵਲੋਂ ਪੂਰੀ ਦਿੱਲੀ ਦਾ ਘਿਰਾਓ ਕੀਤਾ ਹੋਇਆ ਹੈ ਓਥੇ ਹੀ ਅੱਜ 65ਵੇਂ ਦਿਨ ਵੀ ਨੈਸ਼ਨਲ ਹਾਈਵੇ 54 'ਤੇ ਪਿੰਡ ਕੋਟ ਕਰੋੜ ਕਲਾਂ ਨਜ਼ਦੀਕ ਬਣੇ ਟੋਲ ਪਲਾਜ਼ਾ ਦਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸਮੇਤ ਹੋਰ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਘਿਰਾਓ ਲਗਾਤਾਰ ਜਾਰੀ ਹੈ।
ਤਸਵੀਰ