ਫ਼ਿਰੋਜ਼ਪੁਰ:ਕੋਰੋਨਾ ਪ੍ਰਭਾਵ ਦੇ ਚਲਦੇ ਪਿਛਲੇ ਲੰਬੇ ਸਮੇਂ ਤੋਂ ਭਾਰਤ ਸਰਕਾਰ ਵਲੋਂ ਰੇਲ ਗੱਡੀਆਂ ਬੰਦ ਕੀਤੀਆਂ ਹੋਈਆਂ ਸਨ। ਪੰਜਾਬ ਸਰਕਾਰ ਵੱਲੋਂ ਵੀ ਕੋਰੋਨਾ ਦੇ ਪ੍ਰਭਾਵ ਦੇ ਚਲਦਿਆਂ ਬੱਸ ਵਿਚ ਸਿਰਫ਼ ਅੱਧੀਆਂ ਸਵਾਰੀਆਂ ਬਿਠਾਉਣ ਦੇ ਹੁਕਮਾਂ ਕਾਰਨ ਸਵਾਰੀਆਂ ਨੂੰ ਖੱਜਲ ਖ਼ਰਾਬ ਹੋਣ ਦੀਆਂ ਨਿੱਤ ਦਿਨ ਖ਼ਬਰਾਂ ਸੁਣਨ ਨੂੰ ਆਉਂਦੀਆਂ ਰਹਿੰਦੀਆਂ ਸਨ।
ਭਾਰਤ ਸਰਕਾਰ ਵੱਲੋਂ ਰੇਲ ਚਲਾਏ ਜਾਣ ਦੇ ਲਏ ਗਏ ਫ਼ੈਸਲੇ ਤਹਿਤ ਫ਼ਿਰੋਜ਼ਪੁਰ ਮੰਡਲ ਵੱਲੋਂ ਸ਼ੁਰੂ ਕੀਤੀਆਂ ਗਈਆਂ ਟਰੇਨਾਂ ਤਹਿਤ ਫ਼ਿਰੋਜ਼ਪੁਰ ਤੋਂ ਫਾਜ਼ਿਲਕਾ ਲਈ ਸ਼ੁਰੂ ਕੀਤੀ ਗੱਡੀ ਨਾਲ ਯਾਤਰੀਆਂ ਨੂੰ ਰੇਲਵੇ ਦੁਆਰਾ ਗੱਡੀਆਂ ਚਲਾਉਣ ਤੇ ਯਾਤਰੀਆਂ ਦੇ ਚਿਹਰੇ ਖਿੜੇ ਅਤੇ ਰੇਲਵੇ ਸਟੇਸ਼ਨ ਤੇ ਪਰਤੀਆਂ ਰੌਣਕਾਂ
ਕੋਰੋਨਾ ਪ੍ਰਭਾਵ ਦੇ ਚਲਦੇ ਪਿਛਲੇ ਲੰਬੇ ਸਮੇਂ ਤੋਂ ਭਾਰਤ ਸਰਕਾਰ ਵੱਲੋ ਰੇਲ ਗੱਡੀਆਂ ਬੰਦ ਕੀਤੀਆਂ ਹੋਈਆਂ ਸਨ। ਪੰਜਾਬ ਸਰਕਾਰ ਵੱਲੋਂ ਵੀ ਕੋਰੋਨਾ ਦੇ ਪ੍ਰਭਾਵ ਦੇ ਚਲਦਿਆਂ ਬੱਸ ਵਿਚ ਸਿਰਫ਼ ਅੱਧੀਆਂ ਸਵਾਰੀਆਂ ਬਿਠਾਉਣ ਦੇ ਹੁਕਮਾਂ ਜਾਰੀ ਕੀਤੇ ਹਨ। ਜਿਸ ਕਾਰਨ ਸਵਾਰੀਆਂ ਨੂੰ ਖੱਜਲ ਖ਼ਰਾਬ ਹੋਣ ਦੀਆਂ ਨਿੱਤ ਦਿਨ ਖ਼ਬਰਾਂ ਸੁਣਨ ਨੂੰ ਆਉਂਦੀਆਂ ਰਹਿੰਦੀਆਂ ਸਨ।