ਫਿਰੋਜ਼ਪੁਰ:ਸਦਰ ਥਾਣੇ ਦੇ ਰਿਹਾਇਸ਼ੀ ਇਲਾਕੇ ਵਿਚ ਬਿਜਲੀ ਬੋਰਡ ਨੇ ਛਾਪੇਮਾਰੀ ਕੀਤੀ। ਬਿਜਲੀ ਵਿਭਾਗ ਨੇ ਕੁੰਡੀਆ ਲੱਗੀਆ ਹੋਈਆ ਉਤਾਰ ਦਿੱਤੀਆ। ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਪੁਲਿਸ (Police) ਵਿਭਾਗ ਸ਼ਰੇਆਮ ਬਿਜਲੀ ਚੋਰੀ ਕਰਕੇ ਏਸੀ ਦਾ ਆਨੰਦ ਲੈ ਰਹੇ ਸਨ। ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਕੁੰਡੀਆਂ ਲਗਾਉਣ ਵਾਲਿਆਂ ਉਤੇ ਕਾਰਵਾਈ ਕੀਤੀ ਜਾਵੇਗੀ।
ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਦੇ ਰਿਹਾਇਸ਼ੀ (Residential) ਇਲਾਕੇ ਵਿਚ ਏਸੀ ਕੁੰਡੀ ਲਗਾ ਕੇ ਚਲਾਏ ਜਾਂਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੀਆਂ ਕੁੰਡੀਆਂ ਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ।