ਫ਼ਿਰੋਜ਼ਪੁਰ: 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਹੁਸੈਨੀਵਾਲਾ ਵਿਖੇ ਸ਼ਹੀਦੀ ਸਮਾਰਕ 'ਤੇ ਮੇਲਾ ਲਗਾਇਆ ਗਿਆ। ਪਾਰਟੀ ਆਗੂ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ।
ਹੁਸੈਨੀਵਾਲਾ ਵਿਖੇ ਸ਼ਹੀਦੀ ਸਮਾਰਕ 'ਤੇ ਨਹੀਂ ਪੁੱਜਿਆ ਕੋਈ ਮੰਤਰੀ - ਪੰਜਾਬ
ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਕਈ ਪਾਰਟੀ ਆਗੂਆਂ ਨੂੰ ਨਹੀਂ ਵੇਖਿਆ ਗਿਆ ਸ਼ਰਧਾਂਜਲੀ ਦਿੰਦਿਆਂ।

hussainiwala
ਹੁਸੈਨੀਵਾਲਾ ਵਿਖੇ ਸ਼ਹੀਦੀ ਸਮਾਰਕ 'ਤੇ ਨਹੀਂ ਪੁੱਜਿਆ ਕੋਈ ਮੰਤਰੀ, ਵੇਖੋ ਵੀਡੀਓ
ਪਹਿਲਾਂ ਸ਼ਹੀਦੀ ਥਾਂ 'ਤੇ ਕਈ ਸਿਆਸੀ ਪਾਰਟੀਆਂ ਦੇ ਆਗੂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਹੁਸੈਨੀਵਾਲਾ ਪਹੁੰਚਦੇ ਸਨ, ਪਰ ਇਸ ਵਾਰੀ ਚੋਣ ਜਾਬਤਾ ਲੱਗਾ ਹੋਣ ਕਰਕੇ ਸਰਕਾਰ ਦਾ ਕੋਈ ਵੀ ਮੰਤਰੀ ਹੁਸੈਨੀਵਾਲਾ ਨਹੀਂ ਅੱਪੜਿਆ। ਕੋਈ ਸਿਆਸੀ ਰੈਲੀ ਨਾ ਹੋਣ ਕਾਰਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕਾਫੀ ਘੱਟ ਗਿਣਤੀ ਵਿਚ ਲੋਕ ਆਏ।