ਪੰਜਾਬ

punjab

ETV Bharat / state

ਸਾਉਣ ਦੀ ਝੜੀ, ਨੀ ਲੱਗੀ... ਅੱਲ੍ਹੜਾਂ ਨੇ ਤਾਂ ਹੱਦ ਕਰ 'ਤੀ

ਜਦੋਂ ਦਾ ਡੀਜੇ ਆਇਆ, ਤਿਰੰਜਣਾਂ ਤੋਂ ਸੱਭਿਆਚਾਰ ਭਜਾਇਆ। ਪਰ ਹੁਣ ਇਸ ਸੱਭਿਆਚਾਰ ਨੂੰ ਜੀਵਤ ਰੱਖਣ ਲਈ ਸੁਹਾਣੀਆਂ ਤੇ ਮੁਟਿਆਰਾਂ ਅੱਗੇ ਆਈਆਂ ਹਨ। ਇਨ੍ਹਾਂ ਸੁਹਾਣੀਆਂ ਤੇ ਮੁਟਿਆਰਾਂ ਨੇ ਜ਼ੀਰਾ ਦੇ ਪਿੰਡ ਚੂਚਕ ਵਿੰਡ ਦੇ ਇਕੱਠੀਆਂ ਹੋ ਕੇਤੀਆਂ ਦੇ ਤਿਉਹਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ।

By

Published : Jul 26, 2021, 10:30 PM IST

Updated : Jul 26, 2021, 10:49 PM IST

ਅੱਲ੍ਹੜਾਂ ਨੇ ਤਾਂ ਹੱਦ ਕਰ 'ਤੀ
ਅੱਲ੍ਹੜਾਂ ਨੇ ਤਾਂ ਹੱਦ ਕਰ 'ਤੀ

ਫ਼ਿਰੋਜ਼ਪੁਰ : ਜਦੋਂ ਦਾ ਡੀਜੇ ਆਇਆ, ਤਿਰੰਜਣਾਂ 'ਚੋਂ ਸੱਭਿਆਚਾਰ ਭਜਾਇਆ। ਪਰ ਹੁਣ ਇਸ ਸੱਭਿਆਚਾਰ ਨੂੰ ਜੀਵਤ ਰੱਖਣ ਲਈ ਸੁਹਾਣੀਆਂ ਤੇ ਮੁਟਿਆਰਾਂ ਅੱਗੇ ਆਈਆਂ ਹਨ। ਇਨ੍ਹਾਂ ਸੁਹਾਣੀਆਂ ਤੇ ਮੁਟਿਆਰਾਂ ਨੇ ਜ਼ੀਰਾ ਦੇ ਪਿੰਡ ਚੂਚਕ ਵਿੰਡ ਦੇ ਇਕੱਠੀਆਂ ਹੋ ਕੇਤੀਆਂ ਦੇ ਤਿਉਹਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ।

ਅੱਲ੍ਹੜਾਂ ਨੇ ਤਾਂ ਹੱਦ ਕਰ 'ਤੀ

ਇਸ ਦੌਰਾਨ ਜਦ ਔਰਤਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਤਿਉਹਾਰ ਤੇ ਔਰਤਾਂ ਸਜ ਸੰਵਰ ਕੇ ਆਉਂਦੀਆਂ ਹਨ ਤੇ ਗਿੱਧਾ ਬੋਲੀਆਂ ਤੇ ਭੰਗੜਾ ਪਾਉਂਦੀਆਂ ਹਨ। ਇਸ ਮੌਕੇ ਕੁਝ ਨੇ ਕਿਹਾ ਕਿ ਇਸ ਤਿਉਹਾਰ ਤੇ ਪੀਂਘਾਂ ਝੂਟੀਆਂ ਜਾਂਦੀਆਂ ਹਨ ਤੇ ਪੁਰਾਣੀਆਂ ਵਿੱਛੜੀਆਂ ਹੋਈਆਂ ਸਹੇਲੀਆਂ ਵੀ ਮਿਲ ਜਾਂਦੀਆਂ ਹਨ।

ਇਥੇ ਕੁਝ ਔਰਤਾਂ ਨੇ ਦੱਸਿਆ ਕਿ ਪੁਰਾਣੀਆਂ ਸਹੇਲੀਆਂ ਆਪਣੇ ਹਾਣਦਿਆਂ ਨਾਲ ਬੈਠ ਕੇ ਗੱਲਾਂਬਾਤਾਂ ਕਰਦੀਆਂ ਹਨ ਤੇ ਆਏ ਹੋਏ ਬੱਚਿਆਂ ਨੂੰ ਵੀ ਆਪਣੇ ਸੱਭਿਆਚਾਰ ਬਾਰੇ ਦੱਸਦੀਆਂ ਹਨ ਕਿ ਪੁਰਾਣੇ ਸਮੇਂ ਵਿੱਚ ਕਿਸ ਤਰ੍ਹਾਂ ਇਹ ਸੱਭਿਆਚਾਰ ਮਨਾਇਆ ਜਾਂਦਾ ਸੀ।

ਇਹ ਵੀ ਪੜ੍ਹੋ : ਕਿਸਾਨਾਂ ਦੇ ਵਿੱਚ ਪਹੁੰਚੀ ਫਿਲਮੀ ਅਦਾਕਾਰਾ ਗੁਲ ਪਨਾਗ, ਸੁਣੋ ਕੀ ਕਿਹਾ

Last Updated : Jul 26, 2021, 10:49 PM IST

ABOUT THE AUTHOR

...view details