ਪੰਜਾਬ

punjab

ETV Bharat / state

ਭਾਜਪਾ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਨੇ ਕਿਸਾਨਾਂ ਲਈ ਚੁੱਕੀ ਆਵਾਜ - farmers

ਭਾਜਪਾ ਦੇ ਫਿਰੋਜਪੁਰ ਸ਼ਹਿਰ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਅਤੇ ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ ਸੁਖਪਾਲ ਸਿੰਘ ਨੰਨੂ ਨੇ ਇੱਕ ਪੱਤਰ ਲਿਖਿਆ ਹੈ।

ਭਾਜਪਾ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨਨੂੰ ਕਿਸਾਨਾਂ ਲਈ ਚੁੱਕੀ ਆਵਾਜ
ਭਾਜਪਾ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨਨੂੰ ਕਿਸਾਨਾਂ ਲਈ ਚੁੱਕੀ ਆਵਾਜ

By

Published : Aug 19, 2021, 3:38 PM IST

ਫਿਰੋਜ਼ਪੁਰ: ਭਾਜਪਾ ਦੇ ਫਿਰੋਜਪੁਰ ਸ਼ਹਿਰ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਅਤੇ ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ ਸੁਖਪਾਲ ਸਿੰਘ ਨੰਨੂ ਨੇ ਇਕ ਪੱਤਰ ਲਿਖਿਆ ਅਤੇ ਪਾਰਟੀ ਨੂੰ ਕਿਹਾ ਕਿ ਅਗਰ ਕਿਸਾਨ ਬਿੱਲਾਂ ਤੇ ਕੇਂਦਰ ਨੇ ਜਲਦ ਫੈਸਲਾ ਨਾ ਲਿਆ ਤਾਂ ਲੋਕ ਉਹਨਾ ਨੂੰ ਪਿੰਡਾਂ ਚ ਨਹੀਂ ਵੜਣ ਦੇਣਗੇ।

Former BJP MLA Sukhpal Singh has raised his voice for farmers

ਸੁਖਪਾਲ ਸਿੰਘ ਨੰਨੂ ਦੀਆਂ ਫਿਰੋਜ਼ਪੁਰ ਸ਼ਹਿਰ ਤੋਂ ਅਜ਼ਾਦ ਉਮੀਵਾਰ ਚੋਣ ਲੜਨ ਦੀਆ ਵੀ ਚਰਚਾਵਾਂ ਵੀ ਜ਼ੋਰਾਂ ਤੇ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ:-ਅਫ਼ਗਾਨਿਸਤਾਨ ‘ਚ ਕੰਮ ਕਰੇਗਾ ਸ਼ਰੀਆ ਕਾਨੂੰਨ, ਨਹੀਂ ਚੱਲੇਗਾ ਲੋਕਤੰਤਰ

ABOUT THE AUTHOR

...view details