ਫ਼ਿਰੋਜ਼ਪੁਰ: ਕਾਉਂਟਰ ਇੰਟਲੀਜੈਂਸ ਨੇ 2 ਤਸਕਰ ਕਾਬੂ ਕੀਤੇ ਹਨ। ਪੁਲਿਸ ਨੇ ਸੂਚਨਾ ਦੇ ਆਧਾਰ ਤੇ ਸਵਿਫਟ ਕਾਰ ਦਾ ਪਿੱਛਾ ਕੀਤਾ, ਇਸ ਦੌਰਾਨ ਜਦ ਕਾਰ ਦੀ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਾਰ 'ਚੋਂ 250 ਗ੍ਰਾਮ ਦੇ 4 ਪੈਕੇਟ ਹੈਰੋਇਨ ਬਰਾਮਦ ਕੀਤੇ ਗਏ।
ਫ਼ਿਰੋਜ਼ਪੁਰ 'ਚ 5 ਕਰੋੜ ਦੀ ਹੈਰੋਇਨ ਸਣੇ 2 ਕਾਬੂ, ਇੱਕ ਫਰਾਰ - ਸਵਿਫਟ ਕਾਰ
ਕਾਉਂਟਰ ਇੰਟਲੀਜੈਂਸ ਨੇ 2 ਤਸਕਰ ਕਾਬੂ ਕੀਤੇ ਹਨ। ਪੁਲਿਸ ਨੇ ਸੂਚਨਾ ਦੇ ਆਧਾਰ ਤੇ ਸਵਿਫਟ ਕਾਰ ਦਾ ਪਿੱਛਾ ਕੀਤਾ, ਇਸ ਦੌਰਾਨ ਜਦ ਕਾਰ ਦੀ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਾਰ 'ਚੋਂ 250 ਗ੍ਰਾਮ ਦੇ 4 ਪੈਕੇਟ ਹੈਰੋਇਨ ਬਰਾਮਦ ਕੀਤੇ ਗਏ।
ਫ਼ਿਰੋਜ਼ਪੁਰ
ਜਾਣਕਾਰੀ ਮੁਤਾਬਰ ਅੰਤਰ ਰਾਸ਼ਟਰੀ ਪਧੱਰ 'ਤੇ ਇਸ ਦੀ ਕੀਮਤ 5 ਕਰੋੜ ਦੱਸੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੇ 2 ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿਚੋਂ ਇਕ ਤਸਕਰ ਫੱਟੜ ਹਾਲਤ 'ਚ ਫਰਾਰ ਹੋ ਗਿਆ ਹੈ।